ਫੋਰਟੀਫਾਈਡ ਚੌਲਾਂ ਦੀ ਨੀਤੀ ’ ਚ ਤਬਦੀਲੀ ਕਾਰਨ ਐਫ . ਆਰ . ਕੇ . ਉਦਯੋਗ ’ ਤੇ ਸੰਕਟ ਦੇ ਬੱਦਲ
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਸੁਰਜੀਤ ਸਿੰਘ ਸਾਹੀ)-ਕੇਂਦਰ ਸਰਕਾਰ ਵਲੋਂ ਗ਼ਰੀਬ ਪਰਿਵਾਰਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਫੋਰਟੀਫਾਈਡ ਰਾਈਸ ਕਰਨਲ ਯੋਜਨਾ (ਐਫ਼. ਆਰ.
ਅਜੀਤ ਡੈਸਕ
02-11-2026