30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰੂਸੀ ਡਰੋਨ ਵਲੋਂ ਮੱਧ ਯੂਕਰੇਨ ’ਚ ਸਟੇਸ਼ਨ ’ਤੇ ਰੁਕੀਆਂ 2 ਰੇਲ ਗੱਡੀਆਂ ’ਤੇ ਹਮਲਾ, 13 ਮੌਤਾਂ

ਖੇਰਸਨ (ਯੂਕਰੇਨ), 29 ਅਕਤੂਬਰ (ਏ. ਪੀ.)

ਅਜੀਤ ਡੈਸਕ 30-10-2026
ਖੇਰਸਨ (ਯੂਕਰੇਨ), 29 ਅਕਤੂਬਰ (ਏ.ਪੀ.)-ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਇੱਕ ਜੈੱਟ-ਸੰਚਾਲਿਤ ਰੂਸੀ ਡਰੋਨ ਨੇ ਮੱਧ ਯੂਕਰੇਨ ’ਚ ਇੱਕ ਸਟੇਸ਼ਨ ‘ਤੇ ਰੁਕੀਆਂ ਦੋ ਰੇਲਗੱਡੀਆਂ ’ਤੇ ਹਮਲੀ ਕੀਤਾ ਜਿਸ ਕਾਰਨ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ 10 ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਕਸ ‘ਤੇ ਇੱਕ ਪੋਸਟ ਵਿਚ ਇਸਨੂੰ ਇੱਕ ‘ਭਿਆਨਕ ਹਮਲਾ’ ਦੱਸਿਆ ਜੋ ਕਿ ਡਨੀਪ੍ਰੋ ਵਿਚ ਯਾਤਰੀ ਰੇਲਗੱਡੀਆਂ ‘ਤੇ ਕੀਤਾ ਗਿਆ।
ਪਿਛਲੀ ਖ਼ਬਰ ਯੂ.ਪੀ. ਐਮ.ਐਲ.ਸੀ. ਚੋਣਾਂ ਭਾਜਪਾ ਨੇ 6 ਸੀਟਾਂ ਜਿੱਤੀਆਂ , ਸਪਾ ਨੂੰ ਮਿਲੀਆਂ 5 ਸੀਟਾਂ ਵਾਰਾਣਸੀ ’ਚ ਭਾਜਪਾ ਨੂੰ ਲੱਗਾ ਝ... ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲਾ ਰਾਊਜ਼ ਐਵੇਨਿਊ ਕੋਰਟ ਨੇ 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਫ਼ੈਸਲਾ ਰਾਖਵਾਂ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।