ਫ਼ੋਟੋਗਰਾਫ਼ਰ ਜਸਵਿੰਦਰ ਸਿੰਘ ਲੱਖਾ ਦਾ ਦਿਹਾਂਤ
ਫ਼ਰੀਦਕੋਟ , 13 ਨਵੰਬਰ ( ਜਸਵੰਤ ਸਿੰਘ ਪੁਰਬਾ )- ਇਲਾਕੇ ਦੇ ਨਾਮਵਰ ਫ਼ੋਟੋ ਗਰਾਫ਼ਰ ਅਤੇ ਗਲੈਮਰ ਸਟੂਡੀਓ ਦੇ ਮਾਲਕ ਜਸਵਿੰਦਰ ਸਿੰਘ ਲੱਖਾ ਸਪੁੱਤਰ ਅਵਤਾਰ ਸਿੰਘ ਦਾ ਅੱਜ ਦਿਲ ਦੀ ਧੜਕਣ ਰੁਕਣ ਨਾਲ ਦੇਹਾਂਤ ਹੋ ਗਿਆ । ਉਹ ਗਿਆਨੀ ਹਰਦੇਵ ਸਿੰਘ ਸਰਪ੍ਰਸਤ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਦੇ ਭਤੀਜੇ ਸਨ ।
ਅਜੀਤ ਡੈਸਕ
14-11-2026