ਸੈਨੇਟ ਚੋਣ ’ਚ ਜੇਤੂ ਪ੍ਰਿੰ. ਕਪਿਲ ਸ਼ਰਮਾ ਦਾ ਸਰਕਾਰੀ ਕਾਲਜ ਦੇ ਸਟਾਫ਼ ਵਲੋਂ ਸਨਮਾਨ ਪ੍ਰੈੱਸ ਟਰੱਸਟ ਦੇ ਗੁਰਪ੍ਰੀਤ ਸਿੰਘ ਔਲਖ ਜਨਰਲ ਸਕੱਤਰ ਨਿਯੁਕਤ
ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ)-ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਪ੍ਰੈਸ ਟਰੱਸਟ ਰਜਿ. ਕੋਟਕਪੂਰਾ ਦੀ ਇਕ ਵਿਸ਼ੇਸ਼ ਮੀਟਿੰਗ ਹਰਿੰਦਰ ਅਹੂਜਾ ਦੇ ਦਫ਼ਤਰ ’ਚ ਹੋਈ।
ਪ੍ਰੈਸ ਟਰੱਸਟ ਕੋਟਕਪੂਰਾ ਦੈ ਨਵੀਂ ਚੁਣੀ ਗਈ ਕਾਰਜਕਾਰਨੀ ਨਾਨ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਅਤੇ ਹੋਰ ਪ੍ਰਮੁੱਖ ਅਹੁਦੇਦਾਰ। ਅਜੀਤ ਤਸਵੀਰ
30-09-2026