09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੁਰਪ੍ਰੀਤ ਸਿੰਘ ਸੰਧੂ ਕਾਨਿਆਂਵਾਲੀ ਦੀ 7 ਵੀਂ ਬਰਸੀ ਅੱਜ

9 ਸਤੰਬਰ 2019 ਦਾ ਉਹ ਮਨਹੂਸ ਦਿਨ ਕਦੇ ਵੀ ਨਹੀਂ ਭੁੱਲਦਾ, ਜਦੋਂ ਤੁਸੀਂ ਇਕ ਸੜਕ ਹਾਦਸੇ ਦੌਰਾਨ ਸਾਡੇ ਕੋਲੋਂ ਵਿੱਛੜ ਗਏ ਸੀ। ਤੁਹਾਡੀ ਕਮੀ ਹਰ ਪਲ ਰਹਿੰਦੀ ਹੈ।

ਅਜੀਤ ਡੈਸਕ 09-09-2026
9 ਸਤੰਬਰ 2019 ਦਾ ਉਹ ਮਨਹੂਸ ਦਿਨ ਕਦੇ ਵੀ ਨਹੀਂ ਭੁੱਲਦਾ, ਜਦੋਂ ਤੁਸੀਂ ਇਕ ਸੜਕ ਹਾਦਸੇ ਦੌਰਾਨ ਸਾਡੇ ਕੋਲੋਂ ਵਿੱਛੜ ਗਏ ਸੀ। ਤੁਹਾਡੀ ਕਮੀ ਹਰ ਪਲ ਰਹਿੰਦੀ ਹੈ। ਨਿੱਘੀ ਯਾਦ ’ਚ ਸੁਰਿੰਦਰ ਕੌਰ (ਮਾਤਾ), ਕਰਮਜੀਤ ਕੌਰ-ਦਰਸ਼ਨ ਸਿੰਘ (ਸੱਸ-ਸਹੁਰਾ), ਗੁਰਪ੍ਰੀਤ ਕੌਰ (ਪਤਨੀ), ਨਿਮਰਤ ਕੌਰ (ਧੀ), ਗੁਣਤਾਸ ਸਿੰਘ (ਪੁੱਤਰ), ਮੋਹਕਮ ਸਿੰਘ ਸ਼ਿਮਰੇਵਾਲਾ (ਸਾਲਾ), ਅਮਨਦੀਪ ਸਿੰਘ ਕਾਨਿਆਂਵਾਲੀ (ਭਰਾ)
ਪਿਛਲੀ ਖ਼ਬਰ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ ਐੱਨ.ਐੱਸ.ਐੱਸ. ਕੈਂਪ ਲਗਾਇਆ ਅਗਲੀ ਖ਼ਬਰ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।