09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਹੋਈ

ਬਰਗਾੜੀ, 8 ਸਤੰਬਰ (ਲਖਵਿੰਦਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਬਾਬਾ ਸੈਣ ਭਗਤ ਧਰਮਸ਼ਾਲਾ ਨੇੜੇ ਵੱਡਾ ਖੂਹ ਬਰਗਾੜੀ ਵਿਖੇ ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਲਾਕ ਦੇ ਸਮੂਹ ਡਾਕਟਰ ਸਾਹਿਬਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

ਅਜੀਤ ਡੈਸਕ 09-09-2026
ਬਰਗਾੜੀ, 8 ਸਤੰਬਰ (ਲਖਵਿੰਦਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਬਾਬਾ ਸੈਣ ਭਗਤ ਧਰਮਸ਼ਾਲਾ ਨੇੜੇ ਵੱਡਾ ਖੂਹ ਬਰਗਾੜੀ ਵਿਖੇ ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਲਾਕ ਦੇ ਸਮੂਹ ਡਾਕਟਰ ਸਾਹਿਬਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਮੀਟਿੰਗ ’ਚ ਡਾਕਟਰ ਸਾਹਿਬਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਹੋਰਨਾਂ ਮਸਲਿਆਂ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਹਰ ਪ੍ਰੈਕਟੀਸ਼ਨਰ ਸਾਫ਼ ਸੁਥਰੀ ਪ੍ਰੈਕਟਿਸ ਕਰੇ ਅਤੇ ਕੋਈ ਵੀ ਗੈਰਕਾਨੂੰਨੀ ਕੰਮ ਨਾ ਕਰੇ। ਗਲਤ ਕੰਮ ਕਰਨ ਵਾਲੇ ਕਿਸੇ ਵੀ ਪ੍ਰੈਕਟੀਸ਼ਨਰ ਦਾ ਐਸੋ. ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਦੂਸਰੀਆਂ ਸਰਕਾਰਾਂ ਵਾਂਗ ਇਸ ਸਰਕਾਰ ਨੇ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ’ਤੇ ਕੋਈ ਗੌਰ ਨਹੀਂ ਕੀਤਾ ਅਤੇ ਪਿੰਡਾਂ ਵਿਚ 24 ਘੰਟੇ ਲੋਕਾਂ ਨੂੰ ਸਸਤੀਆਂ ਮੈਡੀਕਲ ਸਹੂਲਤਾਂ ਦੇਣ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਿਨਾਂ ਸ਼ਰਤ ਰਜਿਸਟਰਡ ਨਹੀਂ ਕੀਤਾ ਗਿਆ। ਇਸ ਮੌਕੇ ਲੀਗਲ ਐਡਵਾਈਜ਼ਰ ਪੰਜਾਬ ਡਾ. ਜਗਦੇਵ ਸਿੰਘ ਚਹਿਲ, ਡਾ. ਗੁਰਦੀਪ ਸਿੰਘ ਬਰਾੜ, ਚੇਅਰਮੈਨ ਡਾ. ਸਰਵੀਰ ਸਿੰਘ ਸਿਵੀਆਂ, ਸਕੱਤਰ ਡਾ. ਬਲਜਿੰਦਰ ਅਰੋੜਾ, ਖਜ਼ਾਨਚੀ ਡਾ. ਕੁਲਵਿੰਦਰ ਸਿੰਘ ਢਿੱਲੋਂ, ਸੀਨੀ: ਮੀਤ ਪ੍ਰਧਾਨ ਡਾ. ਸੁਖਦੇਵ ਸਿੰਘ ਬਹਿਬਲ ਕਲਾਂ, ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਨਿਆਮੀਵਾਲਾ, ਡਾ. ਇਕਬਾਲ ਕੌਰ ਸਿਵੀਆਂ, ਡਾ. ਵਰਿੰਦਰ ਸਿੰਘ ਰਣ ਸਿੰਘ ਵਾਲਾ, ਡਾ. ਸਰੂਪ ਖਾਨ, ਡਾ. ਹੁਸਨਦੀਪ ਸੋਨਾ ਬੁਰਜ, ਸਹਾਇਕ ਸਕੱਤਰ ਡਾ. ਜਪਰਾਜ ਸਿੰਘ, ਸਹਾਇਕ ਖਜ਼ਾਨਚੀ ਡਾ. ਰਵੀ ਸਿੰਘ, ਪ੍ਰੈਸ ਸਕੱਤਰ ਡਾ. ਵੀਰਪਾਲ ਸਿੰਘ ਗੋਂਦਾਰਾ, ਸਲਾਹਕਾਰ ਡਾ. ਹਰਵਿੰਦਰ ਸਿੰਘ ਧਾਲੀਵਾਲ ਢਿੱਲਵਾਂ ਕਲਾਂ, ਡਾ. ਜਗਜੀਤ ਸਿੰਘ ਸਿੱਧੂ ਲੈਬ ਵਾਲੇ, ਡਾ. ਕੁਲਵਿੰਦਰ ਸਿੰਘ ਲੈਬ ਵਾਲੇ, ਡਾ. ਭੁਪਿੰਦਰ ਸਿੰਘ ਗੁਰੂਸਰ, ਡਾ. ਮਿਹਰ ਅਲੀ ਬੁਰਜ, ਆਰਗੇਨਾਈਜ਼ਰ ਸਕੱਤਰ ਡਾ. ਗੁਰਪਿਆਰ ਸਿੰਘ ਰਾਜੂ ਨਿਆਮੀਵਾਲਾ, ਜਥੇਬੰਦਕ ਸਕੱਤਰ ਡਾ. ਸੂਬਾ ਸਿੰਘ, ਸ਼ੋਸ਼ਲ ਮੀਡੀਆ ਇੰਚਾਰਜ ਡਾ. ਰਾਜ ਕੁਮਾਰ ਰਾਜੂ, ਸੋਸ਼ਲ ਮੀਡੀਆ ਸਹਾਇਕ ਸਕੱਤਰ ਡਾ. ਪ੍ਰਗਟ ਸਿੰਘ, ਡਾ. ਬਲਵਿੰਦਰ ਸਿੰਘ ਬਹਿਬਲ, ਡਾ. ਸਦੀਕ ਮੁਹੰਮਦ ਬੁਰਜ , ਡਾ. ਜਸਵੀਰ ਸਿੰਘ ਰਣ ਸਿੰਘ ਵਾਲਾ, ਵਲੰਟੀਅਰ ਡਾ. ਕੁਲਵਿੰਦਰ ਸਿੰਘ ਬਰਗਾੜੀ, ਡਾ. ਦਰਸ਼ਨ ਸਿੰਘ ਝੋਟੀਵਾਲਾ, ਡਾ. ਸੰਜੀਵ ਕੁਮਾਰ ਬਿੱਟੂ, ਡਾ. ਬਲਜੀਤ ਸਿੰਘ, ਡਾ. ਅਵਤਾਰ ਸਿੰਘ, ਡਾ. ਬਲਵੰਤ ਸਿੰਘ, ਡਾ. ਹਰਪਾਲ ਸਿੰਘ, ਡਾ. ਸੁਖਮੰਦਰ ਸਿੰਘ, ਡਾ. ਜਸਪ੍ਰੀਤ ਸਿੰਘ, ਡਾ. ਲਖਵਿੰਦਰ ਬਰਾੜ, ਡਾ. ਸੰਤੋਸ਼ ਕੁਮਾਰ, ਡਾ. ਜਸਨਦੀਪ ਕੁਮਾਰ, ਡਾ. ਰਣਜੀਤ ਸਿੰਘ, ਡਾ. ਕਿਰਨਪ੍ਰੀਤ ਸਿੰਘ, ਡਾ. ਧਰਮਿੰਦਰ ਸਿੰਘ, ਡਾ. ਗੁਰਪਿੰਦਰ ਸਿੰਘ, ਡਾ. ਸੰਨੀ ਸਿੰਘ, ਡਾ. ਸੁਖਦੇਵ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਮਨਿੰਦਰ ਸਿੰਘ, ਡਾ. ਜੋਤੀ ਰਾਣੀ, ਡਾ. ਨਵਦੀਪ ਕੌਰ, ਡਾ. ਈਸ਼ਰ ਸਿੰਘ ਢਿੱਲੋਂ, ਡਾ. ਫਕੀਰ ਚੰਦ ਸ਼ਰਮਾ, ਡਾ. ਬੋਹੜ ਸਿੰਘ ਬਰਗਾੜੀ, ਡਾ. ਹਨੀ ਖਾਨ, ਡਾ. ਹਸਨਦੀਨ, ਵੈਦ ਮਸਤਕ ਜੀ, ਵੈਦ ਗੁਰਪ੍ਰੀਤ ਸਿੰਘ, ਡਾ. ਹਰਭਗਵਾਨ ਸਿੰਘ, ਡਾ. ਹਰਮਨਜੋਤ ਸਿੰਘ, ਡਾ. ਮਹਿੰਦਰ ਸਿੰਘ ਸੇਖਾ, ਡਾ. ਇਕਬਾਲ ਮੁਹੰਮਦ ਗੋਂਦਾਰਾ, ਡਾ. ਪ੍ਰਗਟ ਸਿੰਘ, ਡਾ. ਰਾਮਦਾਸ, ਡਾ. ਲਖਵੀਰ ਸਿੰਘ, ਡਾ. ਰਾਜਾ ਮੰਗਾ, ਡਾ. ਸੁਲੱਖਣ ਸਿੰਘ, ਡਾ. ਜਗਤਾਰ ਸਿੰਘ, ਡਾ. ਗੱਗੀ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਾਬਾ ਸ਼ੇਖ਼ ਫ਼ਰੀਦ ਸਾਇਕਲਿੰਗ ਕਲੱਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।