ਸਪਾਰਕਲਿੰਗ ਸਕੂਲ ਪਾਤੜਾਂ ਦੇ 9 ਵਿਦਿਆਰਥੀਆਂ ਨੇ ‘ਐਫ.ਏ.ਪੀ ਪ੍ਰਾਈਡ ਆਫ ਸਕੂਲ਼ ਐਵਾਰਡ” ਕੀਤਾ ਹਾਸਿਲ ਭਾਰਤ ਦੇ 50 ਸਕੂਲਾਂ ’ਚ ਆਪਣੀ ਪਹਿਚਾਣ ਬਣਾਉਣ ਦਾ ਮਾਣ ਕੀਤਾ ਹਾਸਿਲ
ਪਾਤੜਾਂ, 29 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿੱਚ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੇ ਸਪਾਰਕਲਿੰਗ ਸਕੂਲ ਪਾਤੜਾਂ ਦੇ 9 ਵਿੱਦਿਆਰਥੀਆਂ ਨੇ ‘ਐਫ. ਏ.
‘ਪ੍ਰਾਈਡ ਆਫ ਸਕੂਲ਼ ਐਵਾਰਡ” ਹਾਸਿਲ ਕਰਨ ਵਾਲੇ ਸਪਾਰਕਲਿੰਗ ਸਕੂਲ ਦੇ ਵਿੱਦਿਆਰਥੀ ਫੈਪ ਦੇ ਚੇਅਰਮੈਨ ਜਗਜੀਤ ਸਿੰਘ ਧੂਰੀ ਅਤੇ ਹੋਰ ਅਹੁਦੇਦਾਰਾਂ ਨਾਲ। ਅਜੀਤ ਤਸਵੀਰ
30-11-2026