ਅਕਾਲੀ ਭਾਜਪਾ ਗੱਠਜੋੜ ਦਾ ਵਿਆਪਕ ਪੱਧਰ ’ਤੇ ਸਵਾਗਤ ਹੋਣਾ ਚੜ੍ਹਤ ਦਾ ਪ੍ਰਤੀਕ-ਗੁਰਦੀਪ ਸਿੰਘ ਘੁਮਾਣ
ਖਮਾਣੋਂ, 25 ਨਵੰਬਰ (ਮਨਮੋਹਣ ਸਿੰਘ ਕਲੇਰ)-ਅਕਾਲੀ ਭਾਜਪਾ ਗੱਠਜੋੜ ਦਾ ਵਿਆਪਕ ਪੱਧਰ ’ਤੇ ਗੱਠਜੋੜ ਹੋਣ ਨਾਲ ਜਿੱਥੇ ਦੋਨੋਂ ਰਾਜਨੀਤਿਕ ਦਲਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ ਹੈ। ਉੱਥੇ ਹੀ ਆਮ ਲੋਕਾਂ ਵਲੋਂ ਗੱਠਜੋੜ ਨੂੰ ਸਵੀਕਾਰ ਕਰਦੇ ਵੱਡੀ ਖ਼ੁਸ਼ੀ ਪ੍ਰਗਟਾਉਣੀ ਅਕਾਲੀ ਭਾਜਪਾ ਗੱਠਜੋੜ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
ਅਜੀਤ ਡੈਸਕ
26-11-2026