ਪਾਤੜਾਂ ਪੁਲਿਸ ਚੌਕੀ ’ਚ ਤਾਇਨਾਤ ਹੋਮਗਾਰਡ ਦੇ ਨੌਜਵਾਨ ਦੀ ਹੋਈ ਮੌਤ
ਪਾਤੜਾਂ, 25 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੀ ਪੁਲਿਸ ਚੌਂਕੀ ਵਿਚ ਤਾਇਨਾਤ ਹੋਮਗਰਾਡ ਦੇ ਨੌਜਵਾਨ ਦੀ ਡਿਊਟੀ ਦੌਰਾਂਨ ਅਚਾਨਕ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਅਤ ਜਿੱਥੇ ਇਸ ਦੀ ਇਲਾਜ਼ ਦੌਰਾਂਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਸਾਲਾਂ ਤੋਂ ਪਾਤੜਾਂ ਪੁਲਿਸ ਚੌਂਕੀ ਵਿਚ ਤਾਇਨਾਤ ਹੋਮਗਾਰਡ ਵਿਚ ਤਾਇਨਤ ਗੁਰਜੰਟ ਸਿੰਘ ਬੀਤੀ ਰਾਤ ਜਦੋਂ ਉਹ ਚੌਂਕੀ ਵਿਚ ਡਿਊਟੀ ਤੇ ਤਾਇਨਾਤ ਸੀ ਤਾਂ ਉਸ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਆਉਣ ਲੱਗੀ ਅਤੇ ਉਸ ਨੂੰ ਪਾਤੜਾਂ ਦੇ ਦਰੁਗਾ ਦਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਗੁਰਜੰਟ ਸਿੰਘ ਸੰਗਰੂਰ ਜਿਲ੍ਹੇ ਦੇ ਪਿੰਡ ਰਾਏਧਰਾਣਾ ਦਾ ਰਹਿਣ ਵਾਲਾ ਸੀ ਉਸ ਦੀ ਹੋਈ ਮੌਤ ਡੀ.
ਮ੍ਰਿਤਕ-ਗੁਰਜੰਟ ਸਿੰਘ ਦੀ ਪੁਰਾਣੀ ਤਸਵੀਰ
26-10-2026