05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦਿੱਤੂਪੁਰ ਦਾ ਟਿਵਾਣਾ ਖੇਡ ਮੇਲਾ ਅੱਜ ਤੋਂ

ਭਾਦਸੋਂ, 4 ਅਕਤੂਬਰ (ਪ੍ਰਦੀਪ ਦੰਦਰਾਲਾ)- ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਦਿੱਤੂਪੁਰ ਜੱਟਾਂ ਦਾ ਟਿਵਾਣਾ ਖੇਡ ਮੇਲਾ ਅੱਜ ਤੋਂ ਆਰੰਭ ਹੋ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦੌਰਾਨ ਚੇਅਰਮੈਨ ਤੇ ਸਰਪੰਚ ਗੁਰਦੀਪ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲੇ ਦਿਨ ਵਾਲੀਬਾਲ ਮੁਕਾਬਲੇ, ਦੂਜੇ ਦਿਨ 6 ਨੂੰ ਰੱਸਾਕਸ਼ੀ ਅਤੇ 7 ਅਕਤੂਬਰ ਨੂੰ 70 ਕਿੱਲੋ ਤੇ ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ।

ਅਜੀਤ ਡੈਸਕ 05-10-2026
ਭਾਦਸੋਂ, 4 ਅਕਤੂਬਰ (ਪ੍ਰਦੀਪ ਦੰਦਰਾਲਾ)- ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਦਿੱਤੂਪੁਰ ਜੱਟਾਂ ਦਾ ਟਿਵਾਣਾ ਖੇਡ ਮੇਲਾ ਅੱਜ ਤੋਂ ਆਰੰਭ ਹੋ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦੌਰਾਨ ਚੇਅਰਮੈਨ ਤੇ ਸਰਪੰਚ ਗੁਰਦੀਪ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲੇ ਦਿਨ ਵਾਲੀਬਾਲ ਮੁਕਾਬਲੇ, ਦੂਜੇ ਦਿਨ 6 ਨੂੰ ਰੱਸਾਕਸ਼ੀ ਅਤੇ 7 ਅਕਤੂਬਰ ਨੂੰ 70 ਕਿੱਲੋ ਤੇ ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾਂ ਟੂਰਨਾਮੈਂਟ ’ਚ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨਗੇ।
ਪਿਛਲੀ ਖ਼ਬਰ ਬਲਿਹਾਰ ਸਿੰਘ ਮੱਲ ਬਲਿਹਾਰ ਸਿੰਘ ਮੱਲ ਵਲੋਂ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਨਾਲ ਮੁਲਾਕਾਤ, ਵਧਾਈ ਦਿੱਤੀ ਅਗਲੀ ਖ਼ਬਰ ਸੀ. ਆਈ. ਏ. ਨੇ 34 ਕਿੱਲੋ ਚੂਰਾ ਪੋਸਤ ਕੀਤਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।