ਬਾਦਸ਼ਾਹਪੁਰ ’ਚ ‘ਲਾਈਫ਼ ਕੇਅਰ ਫਾਉਡੇਸ਼ਨ’ ਨੇ ਖੋਲ੍ਹੀ ਲੈਬਰੋਟਰੀ ਸਤੀਸ਼ ਕੁਮਾਰ ਐਨ.ਜੀ.ਓ. ਵਾਲਿਆਂ ਨੇ ਕੀਤਾ ਉਦਘਾਟਨ
ਪਾਤੜਾਂ, 25 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਅਤੇ ਹਰਿਆਣਾ ’ਚ ਬਹੁਤ ਸਾਰੀਆਂ ਲੈਬਰੋਟਰੀਆਂ ਚਲਾ ਰਹੀ ਸੰਸਥਾ ‘ਲਾਇਫ਼ ਕੇਅਰ ਫਾਉਡੇਸ਼ਨ’ ਵਲੋਂ ਕਸਬਾ ਬਾਦਸ਼ਾਹਪੁਰ ’ਚ ਇਕ ਲੈਬਰੋਟਰੀ ਖੋਲ੍ਹੀ ਗਈ ਜਿਸ ਦਾ ਉਦਘਾਟਨ ਪ੍ਰਸਿੱਧ ਐਨ. ਜੀ.
ਲੈਬ ਖੋਲ੍ਹਣ ਮਗਰੋਂ ਸਤੀਸ਼ ਕੁਮਾਰ ਦਾ ਸਨਮਾਨ ਕਰਦੇ ਹੋਏ ਡਾ. ਜਤਿੰਦਰ ਸਿੰਘ ਬਾਠ ਤੇ ਬੀਬੀ ਚਰਨਜੀਤ ਕੌਰ ਧੂਹੜੀਆਂ ਅਤੇ ਹੋਰ ਆਗੂ। ਤਸਵੀਰ : ਜਗਦੀਸ਼ ਸਿੰਘ ਕੰਬੋਜ
26-09-2026