21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬਾਬਾ ਸਾਦਿਕ ਸ਼ਾਹ ਰੇਹੜੀ-ਖੋਖਾ ਯੂਨੀਅਨ ਨੇ ਲੰਗਰ ਲਗਾਇਆ

ਸਾਦਿਕ, 20 ਸਤੰਬਰ (ਆਰ. ਐਸ.

ਅਜੀਤ ਡੈਸਕ 21-09-2026
ਸਾਦਿਕ, 20 ਸਤੰਬਰ (ਆਰ.ਐਸ.ਧੁੰਨਾ)-ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਬਾਬਾ ਸਾਦਿਕ ਸ਼ਾਹ ਰੇਹੜੀ-ਖੋਖਾ ਯੂਨੀਅਨ ਸਾਦਿਕ ਵਲੋਂ ਗੁਰੂਹਰਸਹਾਏ ਰੋਡ ਸਾਦਿਕ ਵਿਖੇ ਸੰਗਤਾਂ ਲਈ ਦਾਲ ਫ਼ੁਲਕੇ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਸੋਨੂੰ ਨੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਸੇਵਾਦਾਰਾਂ ਵਲੋਂ ਪੂਰੀ ਸ਼ਰਧਾ ਨਾਲ ਸੰਗਤਾਂ ’ਚ ਲੰਗਰ ਵਰਤਾਇਆ ਗਿਆ। ਇਸ ਮੌਕੇ ਸਰਪੰਚ ਦੀਸ਼ਾ ਸਿੰਘ, ਪ੍ਰਧਾਨ ਮੰਦਰ ਸਿੰਘ, ਜਸਵਿੰਦਰ ਸਿੰਘ ਮੀਤ ਪ੍ਰਧਾਨ, ਵਿਕਰਮਜੀਤ ਸਿੰਘ, ਦਰੋਗਾ ਸਿੰਘ, ਲਖਵਿੰਦਰ ਸਿੰਘ, ਕਾਲਾ ਸਿੰਘ, ਲਾਡੀ ਸਾਦਿਕ, ਸੁਮਨ ਮਦਾਨ, ਕੈਪਟਨ ਸਿੰਘ, ਜਸਵੀਰ ਸਿੰਘ, ਵੀਰ ਸਿੰਘ, ਦੀਪਾ ਮਾਨਕਟਾਲਾ, ਬਿੱਟੂ ਸਾਦਿਕ, ਕੁਲਵੰਤ ਸਿੰਘ ਅਤੇ ਸਮੂਹ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਰਗਾੜੀ ਦੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪਿੰਡ ਇਕਾਈ ਡੋਡ ਦੇ ਗੁਰਪ੍ਰੀਤ ਸਿੰਘ ਡੋਡ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।