10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡੈਨੀ ਬੰਡਾਲਾ ਵਲੋਂ ਹਲਕਾ ਜੰਡਿਆਲਾ ਦੇ ਕਾਂਗਰਸ ਆਗੂਆਂ ਨਾਲ ਮੀਟਿੰਗ

ਨਵਾਂ ਪਿੰਡ, 9 ਨਵੰਬਰ (ਜਸਪਾਲ ਸਿੰਘ)-ਪੰਜਾਬ ਕਾਂਗਰਸ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਉਨ੍ਹਾਂ ਨੇ ਹਲਕਾ ਜੰਡਿਆਲਾ ਕਾਂਗਰਸ ਆਗੂਆਂ ਸਾਬਕਾ ਸਰਪੰਚ ਜਸਮੇਰ ਸਿੰਘ ਖਲੈਰਾ ਪੰਜਾਬ ਓਪ ਪ੍ਰਧਾਨ ਕਿਸਾਨ ਵਿੰਗ ਕਾਂਗਰਸ, ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ, ਸੀਨੀਅਰ ਆਗੂ ਰਵੀ ਫ਼ਤਹਿਪੁਰ, ਸਰਬਜੀਤ ਸਿੰਘ ਮੱਖਣਵਿੰਡੀ, ਲਵਦੀਪ ਸਿੰਘ ਨਵਾਂ ਪਿੰਡ ਹਲਕਾ ਯੂਥ ਪ੍ਰਧਾਨ ਜੰਡਿਆਲਾ ਤੇ ਬਲਜਿੰਦਰ ਸਿੰਘ ਛੀਨਾ ਆਦਿ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡੈਨੀ ਵਲੋਂ ਲੋਕ ਹਿੱਤ ਪਾਰਟੀ ਨੀਤੀਆਂ ਨੂੰ ਘਰ -ਘਰ ਪਹੁੰਚਾਉਣ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਉਪਰੋਕਤ ਆਗੂਆਂ ਨੂੰ 10-10 ਪਿੰਡਾਂ ਦੇ ਜੋਨਾਂ ਲਈ ਲਾਮਬੰਧ ਕੀਤਾ ਗਿਆ।

ਡੈਨੀ ਬੰਡਾਲਾ ਹਲਕਾ ਜੰਡਿਆਲਾ ਕਾਂਗਰਸ ਆਗੂਆਂ ਸਰਪੰਚ ਜਸਮੇਰ ਸਿੰਘ ਖਲੈਰਾ, ਰਾਜ ਰਾਏਪੁਰ, ਰਵੀ ਫ਼ਤਹਿਪੁਰ ਤੇ ਡਾ. ਲਖਵਿੰਦਰ ਸਿੰਘ ਬੰਡਾਲਾ ਆਦਿ ਨਾਲ। ਤਸਵੀਰ : ਜਸਪਾਲ ਸਿੰਘ 10-11-2026
ਨਵਾਂ ਪਿੰਡ, 9 ਨਵੰਬਰ (ਜਸਪਾਲ ਸਿੰਘ)-ਪੰਜਾਬ ਕਾਂਗਰਸ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਉਨ੍ਹਾਂ ਨੇ ਹਲਕਾ ਜੰਡਿਆਲਾ ਕਾਂਗਰਸ ਆਗੂਆਂ ਸਾਬਕਾ ਸਰਪੰਚ ਜਸਮੇਰ ਸਿੰਘ ਖਲੈਰਾ ਪੰਜਾਬ ਓਪ ਪ੍ਰਧਾਨ ਕਿਸਾਨ ਵਿੰਗ ਕਾਂਗਰਸ, ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ, ਸੀਨੀਅਰ ਆਗੂ ਰਵੀ ਫ਼ਤਹਿਪੁਰ, ਸਰਬਜੀਤ ਸਿੰਘ ਮੱਖਣਵਿੰਡੀ, ਲਵਦੀਪ ਸਿੰਘ ਨਵਾਂ ਪਿੰਡ ਹਲਕਾ ਯੂਥ ਪ੍ਰਧਾਨ ਜੰਡਿਆਲਾ ਤੇ ਬਲਜਿੰਦਰ ਸਿੰਘ ਛੀਨਾ ਆਦਿ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡੈਨੀ ਵਲੋਂ ਲੋਕ ਹਿੱਤ ਪਾਰਟੀ ਨੀਤੀਆਂ ਨੂੰ ਘਰ -ਘਰ ਪਹੁੰਚਾਉਣ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਉਪਰੋਕਤ ਆਗੂਆਂ ਨੂੰ 10-10 ਪਿੰਡਾਂ ਦੇ ਜੋਨਾਂ ਲਈ ਲਾਮਬੰਧ ਕੀਤਾ ਗਿਆ। ਇਸ ਮੌਕੇ ਡਾ. ਲਖਵਿੰਦਰ ਬੰਡਾਲਾ ਹਲਕਾ ਕੋਆਰਡੀਨੇਟਰ ਜੰਡਿਆਲਾ, ਗੁਰਨਾਮ ਸਿੰਘ, ਸਾਬ ਸਿੰਘ ਤੇ ਕਵਲਜੀਤ ਸਿੰਘ ਰਾਏਪੁਰ ਅਤੇ ਕਾਲਾ ਸਰਪੰਚ ਗਹਿਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਮਕੈਨੀਕਲ ਵਰਕਸ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਾਠ ਕਰਵਾਏ ਅਗਲੀ ਖ਼ਬਰ ਕੁਦਰਤ ਦਾ ਕਹਿਰ : ਚਾਰ ਦਿਨਾਂ ਦੇ ਵਕਫ਼ੇ ਵਿਚ ਦੋ ਸਕੇ ਭਰਾਵਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।