ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਡਾ ਜੈਂਤੀਪੁਰ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈਂ ਤੀਜੀ ਬੱਸ ਰਵਾਨਾ
ਜੈਂਤੀਪੁਰ, 12 ਸੰਤਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਜ ਅੱਡਾ ਜੈਂਤੀਪੁਰ ਤੋਂ ਖਾਟੂ ਸ਼ਾਮ,ਸਾਲਸਰ ਰਾਜਸਥਾਨ ਤੋਂ ਇਲਾਵਾ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਤੀਜੀ ਬੱਸ ਰਵਾਨਾ ਇਸ ਸੰਬੰਧੀ ਗੱਲਬਾਤ ਕਰਦਿਆਂ ਬਚਨ ਲਾਲ ਕਾਲੇ ਸ਼ਾਹ, ਗੁਲਸ਼ਨ ਬਾਵਾ ਨੇ ਸਾਂਝੇ ਤੌਰ ’ ਤੇ ਦੱਸਿਆ ਕਿ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਸਾਡੇ ਵਲੋਂ ਬੇਨਤੀ ਕੀਤੀ ਗਈ ਸੀ ਕਿ ਅੱਡਾ ਜੈਂਤੀਪੁਰ ਦੀਆਂ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਤਿਆਰ ਹੋਈਆਂ ਹਨ, ਉਨ੍ਹਾਂ ਵਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਤੀਜੀ ਬੱਸ ਸਾਡੇ ਨਗਰ ਨੂੰ ਭੇਜੀ ਜੋ ਸੰਗਤਾਂ ਨੂੰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਾ ਕੇ 12 ਤਰੀਕ ਨੂੰ ਵਾਪਸ ਅੱਡਾ ਜੈਂਤੀਪੁਰ ਵਿਖੇ ਪਹੁੰਚਾਵੇਗੀ। ਯਾਤਰਾ ਲਈ ਰਵਾਨਾ ਹੋਈਆਂ ਸੰਗਤਾਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਤਲਬੀਰ ਸਿੰਘ ਦਾ ਕੋਟਿਨ ਕੋਟ ਧੰਨਵਾਦ ਕੀਤਾ।
ਮ
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਡਾ ਜੈਂਤੀਪੁਰ ਤੋਂ ਤੀਜੀ ਬੱਸ ਰਵਾਨਾ ਕਰਦੇ ਹੋਏ ਬਚਨ ਲਾਲ, ਗੁਲਸ਼ਨ ਬਾਵਾ, ਤੇ ਹੋਰ ਤਸਵੀਰ ਭੁਪਿੰਦਰ ਸਿੰਘ ਗਿੱਲ
13-09-2026
ਜੈਂਤੀਪੁਰ, 12 ਸੰਤਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਜ ਅੱਡਾ ਜੈਂਤੀਪੁਰ ਤੋਂ ਖਾਟੂ ਸ਼ਾਮ,ਸਾਲਸਰ ਰਾਜਸਥਾਨ ਤੋਂ ਇਲਾਵਾ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਤੀਜੀ ਬੱਸ ਰਵਾਨਾ ਇਸ ਸੰਬੰਧੀ ਗੱਲਬਾਤ ਕਰਦਿਆਂ ਬਚਨ ਲਾਲ ਕਾਲੇ ਸ਼ਾਹ, ਗੁਲਸ਼ਨ ਬਾਵਾ ਨੇ ਸਾਂਝੇ ਤੌਰ ’ ਤੇ ਦੱਸਿਆ ਕਿ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਸਾਡੇ ਵਲੋਂ ਬੇਨਤੀ ਕੀਤੀ ਗਈ ਸੀ ਕਿ ਅੱਡਾ ਜੈਂਤੀਪੁਰ ਦੀਆਂ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਤਿਆਰ ਹੋਈਆਂ ਹਨ, ਉਨ੍ਹਾਂ ਵਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਤੀਜੀ ਬੱਸ ਸਾਡੇ ਨਗਰ ਨੂੰ ਭੇਜੀ ਜੋ ਸੰਗਤਾਂ ਨੂੰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਾ ਕੇ 12 ਤਰੀਕ ਨੂੰ ਵਾਪਸ ਅੱਡਾ ਜੈਂਤੀਪੁਰ ਵਿਖੇ ਪਹੁੰਚਾਵੇਗੀ। ਯਾਤਰਾ ਲਈ ਰਵਾਨਾ ਹੋਈਆਂ ਸੰਗਤਾਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਤਲਬੀਰ ਸਿੰਘ ਦਾ ਕੋਟਿਨ ਕੋਟ ਧੰਨਵਾਦ ਕੀਤਾ। ਇਸ ਮੌਕੇ ਇਸ ਮੌਕੇ ਬਚਨ ਲਾਲ ਕਾਲਾ ਸ਼ਾਹ, ਬਾਬਾ ਸੁਖਚੈਨ ਸਿੰਘ, ਮਲਕੀਤ ਸਿੰਘ ਗੋਲਡੀ, ਜਸਬੀਰ ਸਿੰਘ ਸਰਹਾਲੀਆ, ਇੰਦਰਜੀਤ ਸਿੰਘ, ਬਿੱਟੂ ਫੌਜੀ, ਗੁਲਸ਼ਨ ਕੁਮਾਰ ਬਾਵਾ, ਸੁਨੀਲ ਕੁਮਾਰ, ਰਵੀਦੀਪ ਸਿੰਘ, ਸ਼ਰਨਜੀਤ ਸਿੰਘ,ਨਿਰਮਲ ਸਿੰਘ, ਮਨਮੋਹਨ ਸਿੰਘ ਢਿੱਲੋ, ਮਨਜਿੰਦਰ ਸਿੰਘ, ਕਵਲਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ।