ਪਿੰਡ ਨੈਲਾ ਲਾਗੇ ਇਕ ਕਮਜ਼ੋਰ ਰੇਲ ਪੁਲੀ। (ਵਿਚਕਾਰ) ਰੇਲ ਟਰੈਕ ਦੇ ਨਾਲ ਨਾਲ ਯੋਗ ਨਿਕਾਸ ਪ੍ਰਬੰਧ ਦੀ ਲੋੜ ਹੈ।(ਸੱਜੇ) ਨੰਗਲ-ਭਾਖੜਾ ਰੇਲ ਲਾਈਨ ਦਾ ਦ੍ਰਿਸ਼, ਢਿਗਾਂ ਡਿੱਗਣ ਤੋਂ ਬਚਾਓ ਲਈ ਮਜ਼ਬੂਤ ਸੁਰੱਖਿਆ ਦੀਵਾਰਾਂ ਜ਼ਰੂਰੀ। ਵਿਰਾਸਤੀ ਰੇਲ ਟਰੈਕ ਦੇ ਨਵੀਨੀਕਰਨ ਲਈ ਵੱਡੇ ਬਜਟ ਤੇ ਵਿਉਂਤਬੰਦੀ ਦੀ ਲੋੜ *11.05.2026 ਤੋਂ ਬੰਦ ਹੈ ਨੰਗਲ - ਭਾਖੜਾ ਰੇਲ ਸੇਵਾ *22 ਅਕਤੂਬਰ ਨੂੰ ਸਿਰਫ਼ ਇਕ ਦਿਨ ਲਈ ਚੱਲੀ ਸੀ ਰੇਲ
ਨੰਗਲ, 22 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ-ਭਾਖੜਾ ਡੈਮ ਰੇਲ ਸੇਵਾ 11 ਮਈ 2026 ਤੋਂ ਬੰਦ ਹੈ। ਇਹ ਰੇਲ ਸੇਵਾ ਬੰਦ ਹੋਣ ਕਾਰਨ ਇਲਾਕੇ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ।
ਅਜੀਤ ਡੈਸਕ
23-11-2026