12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅੱਜ ਵੱਖ - ਵੱਖ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ

ਨੂਰਪੁਰ ਬੇਦੀ, 11 ਨਵੰਬਰ (ਵਿੰਦਰ ਪਾਲ ਝਾਂਡੀਆਂ)- ਮਿਤੀ 12 ਨਵੰਬਰ ਦਿਨ ਵੀਰਵਾਰ ਨੂੰ 11ਕੇਵੀ ਥਾਣਾ ਫੀਡਰ ਤੇ ਸ਼ਡਿਊਲ ਮੈਂਟੀਨੈਂਸ ਅਧੀਨ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਨੂੰ 2 ਵਜੇ ਤੱਕ ਪਰਮਿਟ ਰਹੇਗਾ। ਪਰਮਿਟ ਦੌਰਾਨ ਸਿੰਘਪੁਰ ਸਮੀਰੋਵਾਲ, ਮਾਣਕੂ ਮਾਜਰਾ, ਗੱਦੀਵਾਲ, ਫੂਕਾਪੁਰ ਬਾੜੀਆਂ, ਪਚਰੰਡਾ, ਥਾਣਾ, ਭੈਣੀ ਅਤੇ ਸੰਗਤਪੁਰਾ ਆਦਿ ਪਿੰਡਾਂ ਦੀ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ ਅਤੇ ਇਸ ਤੋਂ ਇਲਾਵਾ ਕੁੱਝ ਘਰਾਂ ਦੀ ਸਪਲਾਈ ਵੀ ਬੰਦ ਰਹੇਗੀ ਜਿਹੜੇ ਕਿ ਥਾਣਾ ਫੀਡਰ ਤੇ ਚੱਲਦੇ ਹਨ।

ਅਜੀਤ ਡੈਸਕ 12-11-2026
ਨੂਰਪੁਰ ਬੇਦੀ, 11 ਨਵੰਬਰ (ਵਿੰਦਰ ਪਾਲ ਝਾਂਡੀਆਂ)- ਮਿਤੀ 12 ਨਵੰਬਰ ਦਿਨ ਵੀਰਵਾਰ ਨੂੰ 11ਕੇਵੀ ਥਾਣਾ ਫੀਡਰ ਤੇ ਸ਼ਡਿਊਲ ਮੈਂਟੀਨੈਂਸ ਅਧੀਨ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਨੂੰ 2 ਵਜੇ ਤੱਕ ਪਰਮਿਟ ਰਹੇਗਾ। ਪਰਮਿਟ ਦੌਰਾਨ ਸਿੰਘਪੁਰ ਸਮੀਰੋਵਾਲ, ਮਾਣਕੂ ਮਾਜਰਾ, ਗੱਦੀਵਾਲ, ਫੂਕਾਪੁਰ ਬਾੜੀਆਂ, ਪਚਰੰਡਾ, ਥਾਣਾ, ਭੈਣੀ ਅਤੇ ਸੰਗਤਪੁਰਾ ਆਦਿ ਪਿੰਡਾਂ ਦੀ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ ਅਤੇ ਇਸ ਤੋਂ ਇਲਾਵਾ ਕੁੱਝ ਘਰਾਂ ਦੀ ਸਪਲਾਈ ਵੀ ਬੰਦ ਰਹੇਗੀ ਜਿਹੜੇ ਕਿ ਥਾਣਾ ਫੀਡਰ ਤੇ ਚੱਲਦੇ ਹਨ। ਇਸ ਤੋਂ ਇਲਾਵਾ ਥਾਣਾ ਫੀਡਰ ਤੋਂ ਚੱਲਦੇ ਕਰੈਸ਼ਰ ਵੀ ਬੰਦ ਰਹਿਣਗੇ। ਪਰਮਿਟ ਦਾ ਸਮਾਂ ਕੰਮ ਦੌਰਾਨ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਇਸ ਲਈ ਖਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ । ਇਹ ਜਾਣਕਾਰੀ ਪਾਵਰਕਾਮ ਦੇ ਨੂਰਪੁਰ ਬੇਦੀ ਦੇ ਐਸ.ਡੀ.ਓ. ਵਲੋਂ ਦਿੱਤੀ ਗਈ। ਐਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਜੇ ਈ ਅਜਮੇਰ ਸਿੰਘ ਰਾਹੀਂ ਦੱਸਿਆ ਜਾਂਦਾ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 11 ਕੇ.ਵੀ. ਝਾਂਗੜੀਆਂ ਫੀਡਰ ਅਧੀਨ ਪੈਂਦੇ ਪਿੰਡ ਝਾਂਗੜੀਆਂ, ਕਰੂਰਾ ਅਤੇ ਸਾਖਪੁਰ ਆਦਿ ਦੀ ਬਿਜਲੀ ਸਪਲਾਈ 12 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10.00 ਵਜੇ ਤੋਂ 02.00 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਪਿਛਲੀ ਖ਼ਬਰ ਅੱਜ ਟਿੱਬਾ ਟੱਪਰੀਆਂ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਕੋਮਲ ਮਿੱਤਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।