04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਾਹਿਬ ਸਿੰਘ ਪਿਤਾ : ਮਾਸਟਰ ਸੁਖਵਿੰਦਰ ਸਿੰਘ ਮਾਤਾ : ਹਰਪ੍ਰੀਤ ਕੌਰ ਪਿੰਡ : ਨੰਗਲ ਅਬਿਆਣਾ ਅੱਜ ਬਿਜਲੀ ਬੰਦ ਰਹੇਗੀ

ਰੂਪਨਗਰ, 3 ਨਵੰਬਰ (ਸੱਤੀ)-ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ. ਵੀ.

ਅਜੀਤ ਡੈਸਕ 04-11-2026
ਰੂਪਨਗਰ, 3 ਨਵੰਬਰ (ਸੱਤੀ)-ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ. ਵੀ. ਸ/ਸ ਰੋਪੜ ਵਿਖੇ ਜ਼ਰੂਰੀ ਮੁਰੰਮਤ ਹੋਣ ਕਾਰਨ 11 ਕੇ. ਵੀ. ਬੇਲਾ ਚੌਂਕ ਫੀਡਰ ਦੀ ਸਪਲਾਈ ਮਿਤੀ 4.11.2026 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਸਮੇਂ ਦੌਰਾਨ ਬੇਲਾ ਚੌਕ, ਰਣਜੀਤ ਐਵੇਨਿਊ, ਫੂਲ ਚੱਕਰ, ਸੀ. ਡੀ . ਮਾਰਕੀਟ, ਜੈਨ ਮੁਹੱਲਾ, ਛੋਟਾ ਖੇੜਾ, ਪ੍ਰੀਤ ਕਾਲੋਨੀ ਆਦਿ ਏਰੀਏ ਦੀ ਸਪਲਾਈ ਪ੍ਰਭਾਵਿਤ ਰਹੇਗੀ। ਕੰਮ ਅਨੁਸਾਰ ਸਪਲਾਈ ਦਾ ਸਮਾਂ ਵੱਧ-ਘੱਟ ਹੋ ਸਕਦਾ ਹੈ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਪੀ. ਐਸ. ਪੀ. ਸੀ. ਐਲ. (ਸੰ) ਸਬ ਡਵੀਜਨ ਰੂਪਨਗਰ ਵਲੋਂ ਦਿੱਤੀ ਗਈ।
ਪਿਛਲੀ ਖ਼ਬਰ ਸਕੂਲ ਨੂਰਪੁਰ ਬੇਦੀ ਵਿਖੇ ਅੱਜ ਸਜੇਗਾ ‘ਦੀਵਾਲੀ ਫੈਸਟ’ ਅਗਲੀ ਖ਼ਬਰ ਦੀ ਰੋੜੂਆਣਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।