ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਕਵਿਜ਼ ‘ ਮਾਇ ਭਾਰਤ ’ ਪੋਰਟਲ ’ ਤੇ ਲਾਈਵ ਜ਼ਿਲ੍ਹਾ ਯੁਵਾ ਅਧਿਕਾਰੀ ਅਸ਼ੀਸ਼ ਪਾਲ ਵਲੋਂ 15 ਤੋਂ 29 ਸਾਲ ਦੇ ਨੌਜਵਾਨਾਂ ਨੂੰ ਭਾਗ ਲੈਣ ਦੀ ਅਪੀਲ
ਰੂਪਨਗਰ, 12 ਸਤੰਬਰ (ਸਤਨਾਮ ਸਿੰਘ ਸੱਤੀ)-ਵਿਕਸਿਤ ਭਾਰਤ 2047 ਦੇ ਸੰਕਲਪ ਤਹਿਤ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਲਈ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ -2027 ਦੇ ਤਹਿਤ ‘ਵਿਕਸਿਤ ਭਾਰਤ ਕਵਿਜ਼’ ‘ਮਾਇ ਭਾਰਤ’ ਪੋਰਟਲ ’ਤੇ ਲਾਈਵ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਯੁਵਾ ਅਧਿਕਾਰੀ ਅਸ਼ੀਸ਼ ਪਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦੇ ਰਹੇ ਜ਼ਿਲ੍ਹਾ ਅਧਿਕਾਰੀ ਅਸ਼ੀਸ਼ ਪਾਲ ਅਤੇ ਸਾਹਿਲ।
13-09-2026