09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਨਿਸ਼ਕਾਮ ਸਮਾਜ ਸੇਵਕ ਜੈਦੇਵ ਸ਼ਰਮਾ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ

ਨੰਗਲ, 8 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬਡਵਾਲ ਨੇ ਨੰਗਲ ਦੇ ਨਿਸ਼ਕਾਮ ਸਮਾਜ ਸੇਵਕ ਜੈਦੇਵ ਸ਼ਰਮਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਆਸਟ੍ਰੇਲੀਆ ‘ਚ ਰਹਿੰਦੇ ਹਰਸ਼ ਭਾਰਦਵਾਜ ਦੇ ਪਿਤਾ ਜੈਦੇਵ ਸ਼ਰਮਾ ਨੇ ਸਾਰੀ ਉਮਰ ਪ੍ਰਚਾਰ ਤੋਂ ਬਿਨਾ ਸਮਾਜ ਸੇਵਾ ਕੀਤੀ ।

ਅਜੀਤ ਡੈਸਕ 09-09-2026
ਨੰਗਲ, 8 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬਡਵਾਲ ਨੇ ਨੰਗਲ ਦੇ ਨਿਸ਼ਕਾਮ ਸਮਾਜ ਸੇਵਕ ਜੈਦੇਵ ਸ਼ਰਮਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਆਸਟ੍ਰੇਲੀਆ ‘ਚ ਰਹਿੰਦੇ ਹਰਸ਼ ਭਾਰਦਵਾਜ ਦੇ ਪਿਤਾ ਜੈਦੇਵ ਸ਼ਰਮਾ ਨੇ ਸਾਰੀ ਉਮਰ ਪ੍ਰਚਾਰ ਤੋਂ ਬਿਨਾ ਸਮਾਜ ਸੇਵਾ ਕੀਤੀ । ਇਸੇ ਦੌਰਾਨ ਕਾਮਰੇਡ ਅਵਤਾਰ ਸਿੰਘ ਪਰਮਾਰ, ਨਵਤੇਜ ਸਿੰਘ ਜੈਮੀ, ਹਰਜਿੰਦਰ ਕੌਰ, ਅਸਿਸਟੈਂਟ ਡਾਇਰੈਕਟਰ ਲਲਿਤ ਮੋਹਨ, ਪਰਮਜੀਤ ਸਿੰਘ ਸੈਣੀ, ਹਿਤੇਸ਼ ਬੱਧਨ , ਸੰਨੀ ਵਰਮਾ, ਯੋਗੇਸ਼ ਸੱਚਦੇਵਾ, ਬਾਬੂ ਰਾਮ ਮਿਨਹਾਸ, ਕੌਂਸਲਰ ਸਰੋਜ, ਨੰਦ ਲਾਲ ਸੋਹਲ, ਦਿਲਬਾਗ ਚੰਦੇਲ, ਸੰਦੀਪ ਚੰਦੇਲ ਅਸਟਰੇਲੀਆ, ਅਵਿਨਾਸ਼ ਅੱਤਰੀ, ਕੇਹਰ ਸਿੰਘ ਰਘੂਵੰਸ਼, ਵਿਜੈ ਕੌਸ਼ਲ, ਡਾਕਟਰ ਕੈਲਾਸ਼ ਠਾਕੁਰ, ਸੁਰਪਡੰਟ ਰਵੀ ਕੁਮਾਰ, ਪ੍ਰੈੱਸ ਕਲੱਬ ਨੰਗਲ ਦੇ ਪ੍ਰਧਾਨ ਰਾਕੇਸ਼ ਸੈਣੀ, ਪੱਤਰਕਾਰ ਰਾਜ ਕੁਮਾਰ ਆਦਿ ਨੇ ਅਸਲ ਸਨਾਤਨ ਧਰਮ ਪ੍ਰਚਾਰਕ ਜੈਦੇਵ ਸ਼ਰਮਾ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ।
ਪਿਛਲੀ ਖ਼ਬਰ ਡੀ . ਏ . ਵੀ . ਰੋਪੜ ਵਿਖੇ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲੇ ਸ਼ੁਰੂ ਅਗਲੀ ਖ਼ਬਰ ਪ੍ਰਾਚੀਨ ਮੰਦਰ ਬਾਬਾ ਬਿੜੇ ਵਾਲੇ ਸੂਰੇਵਾਲ ਵਿਖੇ ਸਾਲਾਨਾ ਭੰਡਾਰਾ 13 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।