05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਐੱਨ.ਐੱਫ.ਐੱਲ. ਨੰਗਲ ਇਕਾਈ ਦੇ ਨਵੇਂ ਮਨੁੱਖੀ ਸਰੋਤ ਮੁਖੀ ਵਜੋਂ ਪ੍ਰਦੀਪ ਅਧਿਕਾਰੀ ਨੇ ਸੰਭਾਲਿਆ ਅਹੁਦਾ

ਨੰਗਲ, 4 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨ. ਐੱਫ.

ਅਜੀਤ ਡੈਸਕ 05-09-2026
ਨੰਗਲ, 4 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨ.ਐੱਫ.ਐੱਲ.) ਦੀ ਨੰਗਲ ਇਕਾਈ ਦੇ ਨਵੇਂ ਮਨੁੱਖੀ ਸਰੋਤ ਮੁਖੀ ਵਜੋਂ ਪ੍ਰਦੀਪ ਅਧਿਕਾਰੀ ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐੱਨ.ਐੱਫ.ਐੱਲ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਨੰਗਲ ਇਕਾਈ ਵਿਖੇ ਮਨੁੱਖੀ ਸਰੋਤ ਵਿਭਾਗ ਦੀ ਜ਼ਿੰਮੇਵਾਰੀ ਨਿਭਾ ਰਹੇ ਬਹਾਦੁਰ ਸਿੰਘ ਦਾ ਐੱਨ.ਐੱਫ.ਐੱਲ. ਦੀ ਵਿਜੇਪੁਰ ਇਕਾਈ ਵਿਖੇ ਉਪ ਮਹਾਂਪ੍ਰਬੰਧਕ (ਮਨੁੱਖੀ ਸਰੋਤ) ਵਜੋਂ ਤਬਾਦਲਾ ਕੀਤਾ ਗਿਆ ਹੈ।
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।