02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਹੈਪੀ ਲੱਖੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਦਾ ਪ੍ਰਧਾਨ ਨਿਯੁਕਤ ਕਰਨ ’ ਤੇ ਹਾਈਕਮਾਂਡ ਦਾ ਧੰਨਵਾਦ

ਬੇਲਾ, 1 ਸਤੰਬਰ (ਮਨਜੀਤ ਸਿੰਘ ਸੈਣੀ)-ਯੂਥ ਅਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਸ਼ਿਫਾਰਸ਼ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰੁਪਿੰਦਰਜੀਤ ਸਿੰਘ ਹੈਪੀ ਲੱਖੇਵਾਲ ਪੁੱਤਰ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੂੰ ਜ਼ਿਲ੍ਹਾ ਰੂਪਨਗਰ (ਦਿਹਾਤੀ) ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਰੁਪਿੰਦਰ ਜੀਤ ਸਿੰਘ ਹੈਪੀ ਲੱਖੇਵਾਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡਾ.

‘ਲੋਕ ਮਿਲਣੀ’ ਤਹਿਤ ਆਲੋਵਾਲ ’ਚ ਅੱਜ ਪੁੱਜਣਗੇ ਕੈਬਨਿਟ ਮੰਤਰੀ ਬੈਂਸ 02-09-2026
ਬੇਲਾ, 1 ਸਤੰਬਰ (ਮਨਜੀਤ ਸਿੰਘ ਸੈਣੀ)-ਯੂਥ ਅਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਸ਼ਿਫਾਰਸ਼ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰੁਪਿੰਦਰਜੀਤ ਸਿੰਘ ਹੈਪੀ ਲੱਖੇਵਾਲ ਪੁੱਤਰ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੂੰ ਜ਼ਿਲ੍ਹਾ ਰੂਪਨਗਰ (ਦਿਹਾਤੀ) ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਰੁਪਿੰਦਰ ਜੀਤ ਸਿੰਘ ਹੈਪੀ ਲੱਖੇਵਾਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡਾ. ਦਲਜੀਤ ਸਿੰਘ ਚੀਮਾ, ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਜਿਲ੍ਹੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰੁਪਿੰਦਰਜੀਤ ਹੈਪੀ ਲੱਖੇਵਾਲ ਨੂੰ ਪ੍ਰਧਾਨ ਨਿਯੁਕਤ ਕਰਨ ਤੇ ਅੰਮ੍ਰਿਤਪਾਲ ਸਿੰਘ ਰਾਏਪੁਰ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ, ਕੁਲਵੀਰ ਸਿੰ ਘ ਸੈਣੀ, ਰਾਮ ਸਿੰਘ ਸੈਣੀ ਬਹਿਰਾਮਪੁਰ ਬੇਟ, ਚਰਨਜੀਤ ਸਿੰਘ ਸਿਲੋਮਾਸਕੋ, ਅਜੈਬ ਸਿੰਘ ਜਗਤਪੁਰ, ਅਮਰੀਕ ਸਿੰਘ ਅਸਰਪੁਰ, ਮਹਿੰਦਰ ਸਿੰਘ, ਕ੍ਰਿਪਾਲ ਸਿੰਘ ਬੇਲਾ, ਗੁਰਦੇਵ ਸਿੰਘ ਜਟਾਣਾ, ਹੈਪੀ ਜਟਾਣਾ, ਰਣਜੀਤ ਸਿੰਘ ਚੀਨੂ ਅਸਰਪੁਰ, ਬੌਬੀ ਬਹਾਦਰਪੁਰ ਗੁਰਪ੍ਰੀਤ ਸਿੰਘ ਬਜੀਦਪੁਰ, ਜਿੰਦਰ ਬਹਿਰਾਮਪੁਰ ਬੇਟ ਹੈਪੀ ਬਹਿਰਾਮਪੁਰ ਬੇਟ, ਹਰਮਨ ਸਿੰਘ ਲੱਖੇਵਾਲ, ਦਿਲਪ੍ਰੀਤ ਸਿੰਘ ਲੱਖੇਵਾਲ, ਦੀਪ ਲੱਖੇਵਾਲ, ਰਮਨ ਬਾਂਸਲ ਬੇਲਾ, ਗੁਲਸ਼ਨਦੀਪ ਸਿੰਘ, ਗੁਰਪ੍ਰੀਤ ਸਿੰਘ ਰਾਏਪੁਰ, ਸੋਢੀ ਰਾਏਪੁਰ, ਲਾਡੀ ਰਾਮਪੁਰ, ਆੜ੍ਹਤੀ ਗੁਰਜੀਤ ਸਿੰਘ ਜੀਤਾ ਪਰੋਜਪੁਰ, ਗੁਰਿੰਦਰ ਸਿੰਘ ਭੈਰੋਮਾਜਰਾ, ਗਿੰਦਾ ਰਾਏਪੁਰ, ਪ੍ਰੀਤ ਇੰਦਰ ਸਿੰਘ ਰੋਪੜ, ਜਗਜੀਤ ਸਿੰਘ ਮਲਕਪੁਰ, ਅਮਨਦੀਪ ਸਿੰਘ ਬਜਰੂੜ, ਮਿੱਕੀ ਟੌਂਸਾ, ਗੱਗੂ ਬਹਾਦਰਪੁਰ, ਗਗਨ ਸੁਰਤਾਪੁਰ, ਗੁਰਪ੍ਰੀਤ ਸਿੰਘ ਰਾਏਪੁਰ ਆਦਿ ਨੇ ਰੁਪਿੰਦਰ ਜੀਤ ਸਿੰਘ ਹੈਪੀ ਲੱਖੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਮੋਰਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕੀਤੀ ਇਕੱਤਰਤਾ ਅਗਲੀ ਖ਼ਬਰ ਨਵੇਂ ਬਣੇ ਫੁੱਲਾਂ ਵਾਲੇ ਚੌਂਕ ਵਿਖੇ ਰਖਵਾਏ ਜਾਣਗੇ ਬੈਂਚ - ਪ੍ਰਧਾਨ ਨਗਰ ਕੌਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।