30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬੁਢਲਾਡਾ ’ਚ ਸਾਬਕਾ ਕੌਂਸਲਰ ਦਾ ਮੋਟਰਸਾਈਕਲ ਚੋਰੀ

ਬੁਢਲਾਡਾ, 29 ਅਕਤੂਬਰ (ਮਨਚੰਦਾ)- ਸਥਾਨਕ ਕਚਹਿਰੀ ’ਚ ਰਜਿਸ਼ਟਰੀ ਕਰਵਾਉਣ ਗਏ ਸਾਬਕਾ ਕੌਂਸਲਰ ਪ੍ਰੇਮ ਗਰਗ ਦਾ ਮੋਟਰਸਾਈਕਲ ਚੋਰੀ ਹੋ ਗਿਆ, ਜਿਸ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਹ ਕੰਮ ਕਰਵਾਉਣ ਲਈ ਤਹਿਸੀਲ ’ਚ ਗਏ ਤਾਂ ਉਹ ਆਪਣਾ ਸਪਲੈਂਡਰ ਮੋਟਰਸਾਈਕਲ ਬਾਹਰ ਖੜ੍ਹਾ ਕਰ ਕੇ ਗਏ ਸੀ ਪਰ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ।

ਅਜੀਤ ਡੈਸਕ 30-10-2026
ਬੁਢਲਾਡਾ, 29 ਅਕਤੂਬਰ (ਮਨਚੰਦਾ)- ਸਥਾਨਕ ਕਚਹਿਰੀ ’ਚ ਰਜਿਸ਼ਟਰੀ ਕਰਵਾਉਣ ਗਏ ਸਾਬਕਾ ਕੌਂਸਲਰ ਪ੍ਰੇਮ ਗਰਗ ਦਾ ਮੋਟਰਸਾਈਕਲ ਚੋਰੀ ਹੋ ਗਿਆ, ਜਿਸ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਹ ਕੰਮ ਕਰਵਾਉਣ ਲਈ ਤਹਿਸੀਲ ’ਚ ਗਏ ਤਾਂ ਉਹ ਆਪਣਾ ਸਪਲੈਂਡਰ ਮੋਟਰਸਾਈਕਲ ਬਾਹਰ ਖੜ੍ਹਾ ਕਰ ਕੇ ਗਏ ਸੀ ਪਰ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਉਨ੍ਹਾਂ ਮੋਟਰਸਾਈਕਲ ਦੀ ਆਸ-ਪਾਸ ਭਾਲ ਕਰਨ ਉਪਰੰਤ ਸਥਾਨਕ ਸ਼ਹਿਰੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚੋਰ ਦੀ ਤਲਾਸ਼ ਲਈ ਸੀ.ਸੀ.ਟੀ.ਵੀ. ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ।
ਪਿਛਲੀ ਖ਼ਬਰ ਸਾਂਝੇ ਮੁਲਾਜ਼ਮ ਮੰਚ ਵਲੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ 13 ਤੋਂ 19 ਤੱਕ ਅਗਲੀ ਖ਼ਬਰ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।