12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਹਿਲੇ ਨਵਰਾਤਰੇ ਮੌਕੇ ਮਾਤਾ ਸ਼ੈਲ ਪੁੱਤਰੀ ਦਾ ਪੂਜਨ ਕੀਤਾ

ਮਾਨਸਾ, 11 ਅਕਤੂਬਰ (ਸੱਭਿ. ਪ੍ਰਤੀ.)

ਅਜੀਤ ਡੈਸਕ 12-10-2026
ਮਾਨਸਾ, 11 ਅਕਤੂਬਰ (ਸੱਭਿ.ਪ੍ਰਤੀ.)- ਅੱਸੂ ਦੇ ਪਹਿਲੇ ਨਵਰਾਤਰੇ ਮੌਕੇ ਸਥਾਨਕ ਜੈ ਮਾਂ ਮੰਦਰ ਵਿਖੇ ਪੁਜਾਰੀ ਨਵਰਾਜ ਸ਼ਾਸਤਰੀ ਵਲੋਂ ਮਾਤਾ ਸ਼ੈਲ ਪੁੱਤਰੀ ਦਾ ਪੂਜਨ ਕੀਤਾ ਗਿਆ। ਜੋਤ ਪ੍ਰਚੰਡ ਸ੍ਰੀ ਸ਼ਕਤੀ ਕੀਰਤਨ ਮੰਡਲ ਮਾਨਸਾ ਅਤੇ ਇਸਤਰੀ ਸਤਿਸੰਗ ਮੰਡਲ ਨੇ ਕੀਤੀ। ਨਿਸ਼ਾ ਹੰਸ ਨੇ ਮਾਤਾ ਦੇ ਭਜਨ ਸੁਣਾ ਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸ਼ਰਧਾਲੂਆਂ ਵਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਬਿੰਦਰ ਪਾਲ ਗਰਗ, ਰਾਜ ਕੁਮਾਰ ਮਿੱਤਲ, ਭਗਵਾਨ ਦਾਸ, ਨੀਤਨ ਖੁੰਗਰ, ਵਿਨੋਦ ਬਾਂਸਲ, ਕਿਸ਼ਨ ਮਦਾਨ, ਹਰੀ ਓਮ, ਕਿਸ਼ਨ ਗਰਗ, ਤਰਸੇਮ ਚੰਦ, ਬਿੰਦੂ ਗਰਗ, ਆਸ਼ਾ ਗਰਗ, ਮੀਨਾ ਰਾਣੀ, ਵੀਨਾ ਰਾਣੀ, ਮਹਿਕ ਰਾਣੀ, ਸੰਤੋਸ਼ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੰਬੀ ਹਲਕੇ ’ਚ ਮੀਂਹ ਅਤੇ ਤੇਜ਼ ਹਵਾਵਾਂ ਨੇ ਵਧਾਈ ਕਿਸਾਨਾਂ ਦੀ ਫ਼ਿਕਰਮੰਦੀ ਨਰਮੇ ਅਤੇ ਡਿੱਗੇ ਝੋਨੇ ਨੂੰ ਨੁਕਸਾਨ ਦਾ ਖ਼ਦਸ਼ਾ ਅਗਲੀ ਖ਼ਬਰ ਮਾਨਸਾ ਜ਼ਿਲ੍ਹੇ ਦੇ ਕਈ ਹਿੱਸਿਆਂ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਚਿੰਤਾ ’ਚ ਪਾਇਆ ਸ਼ਹਿਰ ’ ਚ ਸੀਵਰੇਜ ਪ੍ਰਬੰਧਾਂ ਦੀ ਖੁੱਲ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।