ਡੇਰਾਬੱਸੀ ਗੁਲਾਬਗੜ੍ਹ ਸੜਕ ’ਤੇ ਬਲੈਰੋ ਦੀ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਿਆ, ਵੱਡਾ ਹਾਦਸਾ ਟਲਿਆ
ਡੇਰਾਬੱਸੀ, 21 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਗੁਲਾਬਗੜ੍ਹ ਸੜਕ ’ਤੇ ਗਲੀ ਨੰ. 9 ਦੇ ਸਾਹਮਣੇ ਬੀਤੀ ਅੱਧੀ ਰਾਤ ਇਕ ਵਾਹਨ ਦੀ ਜ਼ੋਰਦਾਰ ਟੱਕਰ ਨਾਲ ਬਿਜਲੀ ਦਾ ਖੰਭਾ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਵਾਲ-ਵਾਲ ਬਚਾਅ ਹੋ ਗਿਆ।
ਡੇਰਾਬੱਸੀ ਦੀ ਗੁਲਾਬਗੜ੍ਹ ਸੜਕ ’ਤੇ ਗਲੀ ਨੰ. 9 ਸਾਹਮਣੇ ਵਾਹਨ ਦੀ ਟੱਕਰ ਨਾਲ ਟੁੱਟਿਆ ਬਿਜਲੀ ਦਾ ਖੰਭਾ। ਤਸਵੀਰ : ਰਣਬੀਰ ਸਿੰਘ ਪੜ੍ਹੀ
22-11-2026