ਪੰਜਾਬ ਯੂਨੀਵਰਸਿਟੀ ’ਚ ਲੜਕਿਆਂ ਦੇ ਹੋਸਟਲ ਨੰਬਰ 3 ਨੇ ਹਰੀ ਦੀਵਾਲੀ ਮਨਾਈ
ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੰਡਿਆਂ ਦੇ ਹੋਸਟਲ ਨੰਬਰ 3 ਨੇ ਹੋਸਟਲ ਨਿਵਾਸੀਆਂ, ਸਟਾਫ਼ ਮੈਂਬਰਾਂ ਤੇ ਮੈੱਸ ਸਮੇਤ ਕੰਟੀਨ ਕਰਮਚਾਰੀਆਂ ਨੇ ਮਠਿਆਈਆਂ ਵੰਡ ਕੇ ਦੀਵਾਲੀ ਮਨਾਈ ਗਈ। ਇਸ ਪਹਿਲਕਦਮੀ ਨੇ ਹੋਸਟਲ ਦੇ ਰੋਜ਼ਾਨਾ ਦੇ ਕੰਮਕਾਜ ਵਿਚ ਸਹਾਇਤਾ ਸਟਾਫ਼ ਦੇ ਯੋਗਦਾਨ ਨੂੰ ਮਾਨਤਾ ਦਿੱਤੀ।
ਅਜੀਤ ਡੈਸਕ
06-11-2026