ਦੁੱਖ ਸਾਂਝਾ ਕਰਨ ਲਈ ਇੰਗਲੈਂਡ ਤੋਂ ਰਵਿੰਦਰ ਪੁਰੀ ਦੇ ਗ੍ਰਹਿ ਪੁੱਜੇ ਨੱਥੂ ਰਾਮ ਪੁਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ
ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਦਿਲਬਰ ਸਿੰਘ ਖੈਰਪੁਰ)-ਸੇਵਾ-ਮੁਕਤ ਸੁਪਰਡੈਂਟ ਦੁਆਰਕਾ ਦਾਸ ਪੁਰੀ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਨ ਲਈ ਇੰਗਲੈਂਡ ਤੋਂ ਪੁਰੀ ਫਾਊਂਡੇਸ਼ਨ ਯੂ. ਕੇ.
ਸਮਾਜ ਸੇਵੀ ਅਰਵਿੰਦ ਪੁਰੀ ਦੇ ਗ੍ਰਹਿ ਵਿਖੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਨੱਥੂ ਰਾਮ ਪੁਰੀ ਤੇ ਉਨ੍ਹਾਂ ਦੀ ਪਤਨੀ। ਤਸਵੀਰ : ਦਿਲਬਰ ਸਿੰਘ ਖੈਰਪੁਰ
20-09-2026