02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਸਤੇ ’ਚ ਰੋਕ ਕੇ ਦਿੱਤੀਆਂ ਧਮਕੀਆਂ, ਪੁਲਿਸ ਨੇ ਮਾਮਲਾ ਕੀਤਾ ਦਰਜ

ਚੰਡੀਗੜ੍ਹ, 1 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-36 ਥਾਣਾ ਪੁਲੀਸ ਨੇ ਰਸਤੇ ’ਚ ਰੋਕ ਕੇ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਏਮਨ ਆਯੁਸ਼ ਅੰਗਰਿਸ਼ , ਵਾਸੀ ਚੰਡੀਗੜ੍ਹ ਨੇ ਦੋਸ਼ ਲਗਾਇਆ ਕਿ ਭਾਗਯੇਸ਼ ਗਰਗ ਵਾਸੀ ਮੋਨਾਰਕ ਅਪਾਰਟਮੈਂਟ, ਜ਼ੀਰਕਪੁਰ ਨੇ ਉਸ ਨੂੰ ਰਸਤੇ ਵਿਚ ਕਥਿਤ ਤੌਰ ’ਤੇ ਰੋਕ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਅਜੀਤ ਡੈਸਕ 02-09-2026
ਚੰਡੀਗੜ੍ਹ, 1 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-36 ਥਾਣਾ ਪੁਲੀਸ ਨੇ ਰਸਤੇ ’ਚ ਰੋਕ ਕੇ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਏਮਨ ਆਯੁਸ਼ ਅੰਗਰਿਸ਼ , ਵਾਸੀ ਚੰਡੀਗੜ੍ਹ ਨੇ ਦੋਸ਼ ਲਗਾਇਆ ਕਿ ਭਾਗਯੇਸ਼ ਗਰਗ ਵਾਸੀ ਮੋਨਾਰਕ ਅਪਾਰਟਮੈਂਟ, ਜ਼ੀਰਕਪੁਰ ਨੇ ਉਸ ਨੂੰ ਰਸਤੇ ਵਿਚ ਕਥਿਤ ਤੌਰ ’ਤੇ ਰੋਕ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸੈਕਟਰ-36 ਦੀ ਪੁਲਿਸ ਨੇ 30 ਅਗਸਤ 2026 ਨੂੰ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 126(2) ਅਤੇ 351 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਨਾਂ ਵਿਚਕਾਰ ਪੁਰਾਣੇ ਵਿਵਾਦ ਦੇ ਕਾਰਨ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਰੋਕ ਕੇ ਧਮਕੀ ਦਿੱਤੀ ਹੈ ਅਤੇ ਤਫਤੀਸ਼ੀ ਅਫਸਰ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਯੂਜੀ/ਪੀਜੀ ਦਾਖਲੇ ਦੀ ਆਖਰੀ ਮਿਤੀ 18 ਸਤੰਬਰ ਤੱਕ ਵਧਾਈ ਅਗਲੀ ਖ਼ਬਰ ਕਿਸਾਨ ਯੂਨੀਅਨ ਉਗਰਾਹਾਂ ਨੇ ਕੌਮੀ ਹਾਈਵੇਅ ’ ਤੇ ਲਗਾਇਆ ਜਾਮ ਬਿਜਲੀ ਸਪਲਾਈ ਦੀ ਦਰੁਸਤੀ ਸੰਬੰਧੀ ਮਿਲੇ ਭਰੋਸੇ ਮਗਰੋਂ ਖੋਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।