ਮੈਸ਼ ਪ੍ਰੋਲਾਈਫ ਹਸਪਤਾਲ ਵਿਚ ਗੋਡਾ ਬਦਲਣ ਦੀ ਸਰਜਰੀ ਦੇ 20 ਦਿਨਾਂ ਵਿਚ ਮਰੀਜ਼ ਬਿਨਾਂ ਸਹਾਰੇ ਦੇ ਪੌੜੀਆਂ ਚੜ੍ਹਨ ਲੱਗਾ
ਆਲਮਗੀਰ, 25 ਅਕਤੂਬਰ (ਜਰਨੈਲ ਸਿੰਘ ਪੱਟੀ)-ਮੈਸ਼-ਪ੍ਰੋਲਾਈਫ ਹਸਪਤਾਲ ਪਿੰਡ ਗਿੱਲ ਵਿਖੇ ਗੋਡਾ ਬਦਲਾਅ ਸਰਜਰੀ ਦਾ ਸਫਲ ਇਲਾਜ ਕੀਤਾ ਗਿਆ। ਇਹ ਸਰਜਰੀ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ.
ਗੋਡੇ ਬਦਲੀ ਕਰਾਉਣ ਉਪਰੰਤ ਬਿਨਾਂ ਸਹਾਰੇ ਦੇ ਚੱਲਣ ਵਾਲਾ ਮਰੀਜ਼ ਸਰਜਨ ਡਾ. ਮਨੀਸ਼ ਗੋਇਲ ਨਾਲ ਖ਼ੁਸ਼ੀ ਸਾਂਝੀ ਕਰਦਾ ਹੋਇਆ। ਤਸਵੀਰ ਅਜੀਤ
26-10-2026