01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਡੇਢ ਦਰਜਨ ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਨਵਜੋਤ ਸਿੰਘ

ਵਿਸ਼ਵ ਖੂਨਦਾਨ ਦਿਵਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਜਗਜੀਤ ਨਗਰ ਥਰੀਕੇ ਦੇ ਰਹਿਣ ਵਾਲੇ ਨਵਜੋਤ ਸਿੰਘ (45), ਜਿਨ੍ਹਾਂ ਨੇ ਡੇਢ ਦਰਜਨ ਤੋਂ ਵੱਧ ਵਾਰ ਖੂਨਦਾਨ ਕੀਤਾ ਹੈ ਅਤੇ ਸਰੂਪ ਸਿੰਘ ਅਲੱਗ ਸੰਸਥਾ ਵਲੋਂ ਸਨਮਾਨਿਤ ਵੀ ਹੋ ਚੁੱਕੇ ਹਨ ਨੇ ਦੱਸਿਆ ਕਿ ਖੂਨ ਉਹ ਕੀਮਤੀ ਸ਼ਹਿ ਹੈ, ਜਿਸਦਾ ਬਦਲ ਅਜੇ ਤੱਕ ਵਿਗਿਆਨੀਆਂ ਕੋਲ ਵੀ ਸੰਭਵ ਨਹੀਂ ਹੋ ਸਕਿਆ ਹੈ। ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਬੇਸ਼ਕੀਮਤੀ ਜਾਨ ਨੂੰ ਬਚਾ ਸਕਦਾ ਹੈ ਅਤੇ ਇਸ ਬਚੀ ਹੋਈ ਜਾਣ ਦੇ ਪਰਿਵਾਰਕ ਮੈਂਬਰ ਹੀ ਦੱਸ ਸਕਦੇ ਹਨ ਕਿ ਇਸ ਖੂਨ ਦੀ ਕੀ ਕੀਮਤ ਹੈ।

ਨਵਜੋਤ ਸਿੰਘ 01-10-2026
ਵਿਸ਼ਵ ਖੂਨਦਾਨ ਦਿਵਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਜਗਜੀਤ ਨਗਰ ਥਰੀਕੇ ਦੇ ਰਹਿਣ ਵਾਲੇ ਨਵਜੋਤ ਸਿੰਘ (45), ਜਿਨ੍ਹਾਂ ਨੇ ਡੇਢ ਦਰਜਨ ਤੋਂ ਵੱਧ ਵਾਰ ਖੂਨਦਾਨ ਕੀਤਾ ਹੈ ਅਤੇ ਸਰੂਪ ਸਿੰਘ ਅਲੱਗ ਸੰਸਥਾ ਵਲੋਂ ਸਨਮਾਨਿਤ ਵੀ ਹੋ ਚੁੱਕੇ ਹਨ ਨੇ ਦੱਸਿਆ ਕਿ ਖੂਨ ਉਹ ਕੀਮਤੀ ਸ਼ਹਿ ਹੈ, ਜਿਸਦਾ ਬਦਲ ਅਜੇ ਤੱਕ ਵਿਗਿਆਨੀਆਂ ਕੋਲ ਵੀ ਸੰਭਵ ਨਹੀਂ ਹੋ ਸਕਿਆ ਹੈ। ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਬੇਸ਼ਕੀਮਤੀ ਜਾਨ ਨੂੰ ਬਚਾ ਸਕਦਾ ਹੈ ਅਤੇ ਇਸ ਬਚੀ ਹੋਈ ਜਾਣ ਦੇ ਪਰਿਵਾਰਕ ਮੈਂਬਰ ਹੀ ਦੱਸ ਸਕਦੇ ਹਨ ਕਿ ਇਸ ਖੂਨ ਦੀ ਕੀ ਕੀਮਤ ਹੈ। ਉਨ੍ਹਾਂ ਕਿਹਾ ਖੂਨਦਾਨ ਕਰਨ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਭੁਲੇਖੇ ਹਨ ਕਿ ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ, ਜਦ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ।
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੇ ‘ਯਾਤ੍ਰੋਤਸਵ’ ਰਾਹੀਂ ਸੈਰ ਸਪਾਟਾ ਤੇ ਸੱਭਿਆਚਾਰ ਨੂੰ ਕੀਤਾ ਉਤਸ਼ਾਹਿਤ ਅਗਲੀ ਖ਼ਬਰ ਅਖੰਡ ਮਹਾਂਯੱਗ ਅਧਿਆਤਮਿਕ ਆਸਥਾ, ਸਨਾਤਨ ਸੰਸਕ੍ਰਿਤੀ ਦੇ ਪ੍ਰਸਾਰ ਤੇ ਲੋਕ ਭਲਾਈ ਲਈ ਇਕ ਮਾਧਿਅਮ ਵਜੋਂ ਕੰਮ ਕਰੇਗਾ- ਪੰਡਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।