ਰਾਜਾ ਵੜਿੰਗ, ਸੰਦੀਪ ਸੰਧੂ, ਜ਼ੀਰਾ, ਭੁੱਲਰ ਬਾਪੂ ਤਰਸੇਮ ਸਿੰਘ ਨਾਲ ਅਫ਼ਸੋਸ ਪ੍ਰਗਟ ਕਰਨ ਪਿੰਡ ਜੱਲੂਪੁਰ ਪਹੁੰਚੇ ਟੀਮ ਡਿੰਪਾ ਦੇ ਆਗੂ ਸਰਲੀ, ਕੰਗ, ਚੀਮਾ ਵੀ ਰਹੇ ਮੌਜ਼ੂਦ
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)– ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਮਾਝੇ ਦੇ ਪਿੰਡਾਂ ’ਚ ਚੱਲ ਰਹੀ ਪ੍ਰਚਾਰ ਫੇਰੀ ਦੌਰਾਨ ਪਿੰਡ ਰੱਤਾ ਗੁੱਦਾ ਵਿਖੇ ਸੰਗਤ ਦਾ ਵਿਸ਼ਾਲ ਇਕੱਠ ਹੋਇਆ। ਬਾਬਾ ਜੀ ਦੇ ਪਹੁੰਚਣ ’ਤੇ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਗੂੰਜ ਨਾਲ ਸਵਾਗਤ ਕੀਤਾ।
ਬਾਪੂ ਤਰਸੇਮ ਸਿੰਘ ਨਾਲ ਅਫ਼ਸੋਸ ਪ੍ਰਗਟ ਕਰਦੇ ਹੋਏ ਰਾਜਾ ਵੜਿੰਗ, ਜ਼ੀਰਾ, ਸੰਦੀਪ ਸੰਧੂ, ਭੁੱਲਰ, ਯੁੱਧਵੀਰ ਸਰਲੀ, ਅਰਜਨਬੀਰ ਕੰਗ, ਤਜਿੰਦਰ ਸਿੰਘ ਸ਼ਾਹ, ਜਸਵਿੰਦਰ ਸਿੰਘ ਸ਼ਾਹ ਆਦਿ। ਤਸਵੀਰ: ਸੰਧੂ
24-11-2026