19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਦਲਜੀਤ ਸਿੰਘ ਪੰਨੂ ਭੋਜੀਆਂ ਨੂੰ ਵੱਖ - ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਝਬਾਲ, 18 ਨਵੰਬਰ (ਸਰਬਜੀਤ ਸਿੰਘ)-ਬਿਜਲੀ ਬੋਰਡ ਵਿਚੋਂ ਸੇਵਾ ਮੁਕਤ ਹੋਏ ਸੁਪਰਡੈਂਟ ਦਲਜੀਤ ਸਿੰਘ ਪੰਨੂੰ ਭੋਜੀਆਂ, ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਗੁਰਬਾਣੀ ਦਾ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਤ ਨਿਵਾਸ ਅੰਗੀਠਾ ਸਾਹਿਬ ਵਿਖੇ ਹੋਈ। ਜਿੱਥੇ ਇਸ ਮੌਕੇ ਸਵ.

ਅਜੀਤ ਡੈਸਕ 19-11-2026
ਝਬਾਲ, 18 ਨਵੰਬਰ (ਸਰਬਜੀਤ ਸਿੰਘ)-ਬਿਜਲੀ ਬੋਰਡ ਵਿਚੋਂ ਸੇਵਾ ਮੁਕਤ ਹੋਏ ਸੁਪਰਡੈਂਟ ਦਲਜੀਤ ਸਿੰਘ ਪੰਨੂੰ ਭੋਜੀਆਂ, ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਗੁਰਬਾਣੀ ਦਾ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਤ ਨਿਵਾਸ ਅੰਗੀਠਾ ਸਾਹਿਬ ਵਿਖੇ ਹੋਈ। ਜਿੱਥੇ ਇਸ ਮੌਕੇ ਸਵ. ਦਲਜੀਤ ਸਿੰਘ ਪੰਨੂੰ ਭੋਜੀਆਂ ਦੀ ਪਤਨੀ ਗੁਰਮੀਤ ਕੌਰ ਪੰਨੂੰ ਅਤੇ ਬੇਟੇ ਦਿਲਜੋਤ ਸਿੰਘ ਪੰਨੂੰ ਤੇ ਨਵਜੋਤ ਸਿੰਘ ਪੰਨੂੰ ਨਾਲ ਵੱਖ-ਵੱਖ ਆਗੂਆਂ ਨੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਸਵ. ਪੰਨੂੰ ਨੂੰ ਹੈਡ ਗ੍ਰੰਥੀ ਨਿਸ਼ਾਨ ਸਿੰਘ ਗੰਡੀਵਿੰਡ, ਕਾਰ ਸੇਵਾ ਵਾਲੇ ਬਾਬਾ ਭੋਲਾ ਸਿੰਘ ਅੰਗੀਠਾ ਸਾਹਿਬ ਵਾਲੇ. ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ, ਕਾਂਗਰਸ ਦੇ ਹਲਕਾ ਇੰਚਾਰਜ ਦੀ ਕਰਨਬੀ ਰ ਸਿੰਘ ਬੁਰਜ, ਜ਼ਿਲ੍ਹਾ ਪ੍ਰੀ਼ਸ਼ਦ ਦੇ ਚੇਅ. ਅੰਗਦਦੀਪ ਸਿੰਘ ਸੋਹਲ. ਚੇਅ. ਹਰਵੰਤ ਸਿੰਘ ਝਬਾਲ. ਸਾਬਕਾ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਚੇਅ. ਰਮਨ ਕੁਮਾਰ ਝਬਾਲ. ਸ਼ਰਨਜੀਤ ਸਿੰਘ ਭੋਜੀਆਂ. ਦਲਜੀਤ ਸਿੰਘ ਐਮਾ, ਪਰਮਿੰਦਰਬੀਰ ਸਿੰਘ ਵਿੱਕੀ ਝਬਾਲ ਖੁਰਦ, ਨੌਨਿਹਾਲ ਸਿੰਘ ਜੇ.ਈ. ਕਸੇਲ, ਮਾ. ਭੋਲਾ ਸਿੰਘ ਠੱਠਾ. ਬੌਬੀ ਤਰਨ ਤਾਰਨ, ਬਲਦੇਵ ਸਿੰਘ ਝਬਾਲ, ਜਗਜੀਤ ਸਿੰਘ ਸਾਂਘਣਾ, ਗੁਰਸੇਵਕ ਸਿੰਘ ਐਮਾ, ਮਨਜਿੰਦਰ ਸਿੰਘ ਐਮਾ, ਨਕਲ ਧੋਨੀ ਝਬਾਲ, ਅਸ਼ੋਕ ਕੁਮਾਰ ਸੋਹਲ, ਵਿਧਾਇਕ ਰਾਣਾ ਗੁਰਜੀਤ ਗਰੁੱਪ ਵਲੋਂ ਪੀ.ਏ, ਗੁਰਜਿੰਦਰ ਸਿੰਘ ਸਿੱਧੂ, ਜੱਜ ਕਸੇਲ ਅਤੇ ਹੋਰ ਵੱਖ-ਵੱਖ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
ਪਿਛਲੀ ਖ਼ਬਰ 1 ਲੱਖ ਦੀ ਆਨਲਾਈਨ ਠੱਗੀ ਮਾਮਲੇ ਵਿਚ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਡਿਜੀਟਲ ਇਨੋਵੇਸ਼ਨ ਫੇਅਰ ਮੇਲੇ ਦੌਰਾਨ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।