18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੁਰਾਦਪੁਰਾ ਵਿਖੇ ਸ੍ਰੀ ਰਾਮਲੀਲ੍ਹਾ ਦੀ ਪੰਜਵੀਂ ਨਾਈਟ ਦਾ ਉਦਘਾਟਨ

ਤਰਨ ਤਾਰਨ, 17 ਅਕਤੂਬਰ (ਇਕਬਾਲ ਸਿੰਘ ਸੋਢੀ)—ਜੰਡਪੀਰ ਸ੍ਰੀ ਰਾਮਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਪੰਜਵੀਂ ਨਾਈਟ ਦਾ ਉਦਘਾਟਨ ਮੁੱਖ ਮਹਿਮਾਨਾਂ ਵਲੋਂ ਕੀਤਾ ਗਿਆ। ਚੱਲ ਰਹੀ ਸ੍ਰੀ ਰਾਮਲੀਲਾ ਦੌਰਾਨ ਰਾਵਣ ਦੀ ਭੈਣ ਸੂਫਨਖਾ ਦਾ ਲਮਛਮ ਦੁਆਰਾ ਨੱਕ ਕੱਟਣ ਅਤੇ ਰਾਮ-ਭਰਤ ਮਿਲਾਪ ਦਾ ਦਿ੍ਸ਼ ਪੇਸ਼ ਕੀਤੇ ਗਏ।

ਮੁਰਾਦਪੁਰਾ ਵਿਖੇ ਚੱਲ ਰਹੀ ਸ੍ਰੀ ਰਾਮਲੀਲ੍ਹਾ ਦੌਰਾਨ ਕਲਾਕਾਰਾਂ ਵਲੋ ਪੇਸ਼ ਕੀਤੇ ਜਾ ਰਹੇ ਵੱਖ-ਵੱਖ ਦ੍ਰਿਸ਼। ਤਸਵੀਰਾਂ–ਲਵਲੀ 18-10-2026
ਤਰਨ ਤਾਰਨ, 17 ਅਕਤੂਬਰ (ਇਕਬਾਲ ਸਿੰਘ ਸੋਢੀ)—ਜੰਡਪੀਰ ਸ੍ਰੀ ਰਾਮਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਪੰਜਵੀਂ ਨਾਈਟ ਦਾ ਉਦਘਾਟਨ ਮੁੱਖ ਮਹਿਮਾਨਾਂ ਵਲੋਂ ਕੀਤਾ ਗਿਆ। ਚੱਲ ਰਹੀ ਸ੍ਰੀ ਰਾਮਲੀਲਾ ਦੌਰਾਨ ਰਾਵਣ ਦੀ ਭੈਣ ਸੂਫਨਖਾ ਦਾ ਲਮਛਮ ਦੁਆਰਾ ਨੱਕ ਕੱਟਣ ਅਤੇ ਰਾਮ-ਭਰਤ ਮਿਲਾਪ ਦਾ ਦਿ੍ਸ਼ ਪੇਸ਼ ਕੀਤੇ ਗਏ। ਸ੍ਰੀ ਰਾਮਲੀਲਾ ਨੂੰ ਦੇਖਣ ਲਈ ਮੁਹੱਲੇ ਦੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਸਨ, ਜਿਨ੍ਹਾਂ ਬੱਚੇ, ਬਜੁਰਗ, ਮਹਿਲਾਵਾਂ ਆਦਿ ਨੇ ਸ੍ਰੀ ਰਾਮਲੀਲਾ ਦਾ ਆਨੰਦ ਮਾਣਿਆ। ਇਸ ਮੌਕੇ ਡਾਇਰੈਕਟਰ ਕੁਲਦੀਪ ਸਿੰਘ ਵਿੱਕੀ, ਪ੍ਰਧਾਨ ਗੋਰਾ, ਅਜੇ ਸਿੰਘ, ਪਵਨਦੀਪ ਸਿੰਘ, ਵਰੁਣ ਸਿੰਘ, ਅਰੁਣ ਸਿੰਘ, ਚਿੱਲੂ ਸਿੰਘ, ਅਮਿ੍ਤ ਸਿੰਘ, ਆਦੇਸ਼ ਸਿੰਘ, ਅਰਸ਼ਦੀਪ ਸਿੰਘ, ਹੈਪੀ ਸਿੰਘ, ਭੋਲਾ ਸਿੰਘ, ਦੀਪੂ ਸਿੰਘ, ਅਨਮੋਲਦੀਪ ਸਿੰਘ, ਵਿਕਰਮ ਸਿੰਘ ਆਦਿ ਪ੍ਰਬੰਧਕਾਂ ਵਲੋਂ ਸ੍ਰੀ ਰਾਮਲੀਲਾ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ।
ਪਿਛਲੀ ਖ਼ਬਰ ਯੰਗਮੈਨ ਰਾਮਾ-ਕ੍ਰਿਸ਼ਨਾ ਕਲੱਬ ਪੱਟੀ ਵਲੋਂ ਸ੍ਰੀ ਰਾਮਲੀਲ੍ਹਾ ਦਾ ਮੰਚਨ ਸ਼ੁਰੂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਖਡੂਰ ਸਾਹਿਬ ਵਿਖੇ ‘ਗੁਰੂ ਵਰੋਸਾਈ ਗੁਰਮੁਖੀ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।