ਭਿੱਖੀਵੰਡ ਤੋਂ ਭਗਤਾਂ ਨੇ ਮਾਤਾ ਚਿੰਤਪੂਰਨੀ ਮਾਤਾ ਬੰਗਲਾ ਮੁਖੀ ਅਤੇ ਮਾਤਾ ਜਵਾਲਾ ਜੀ ਦਰਸ਼ਨਾਂ ਕੀਤੇ
ਭਿੱਖੀਵਿੰਡ, 12 ਸਤੰਬਰ (ਬੌਬੀ)–ਭਿੱਖੀਵਿੰਡ ਤੋਂ ਭਗਤਾਂ ਨੇ ਮਾਤਾ ਚਿੰਤਪੂਰਨੀ, ਮਾਤਾ ਬੰਗਲਾ ਮੁੱਖੀ ਜੀ, ਮਾਤਾ ਜਵਾਲਾ ਦੇਵੀ ਜੀ ਅਤੇ ਗੋਰਖ ਟਿੱਬੀ ਦੇ ਦਰਸ਼ਨ ਕੀਤੇ ਅਤੇ ਸਾਂਮ ਨੂੰ 3 ਵਜੇ ਤੋਂ 6 ਵਜੇ ਤੱਕ ਸ਼੍ਰੀ ਸ਼੍ਰੀ 1008 ਮਾਤਾ ਸ਼ਨੀਤਾ ਦੇਵੀ ਜੀ ਡੱਲ ਮੰਦਰ ਵਾਲਿਆਂ ਵਲੋਂ ਮਾਤਾ ਜਵਾਲਾ ਮੁੱਖੀ ਮੰਦਰ ਵਿਚ ਕੀਤੇ ਸਤਿਸੰਗ ਵਿਚ ਹਾਜਰੀ ਭਰੀ ਅਤੇ ਮਾਤਾ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ। ਇਹ ਜਾਣਕਾਰੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਦੇ ਪ੍ਰਧਾਨ ਸੰਦੀਪ ਕੁਮਾਰ ਚੌਪੜਾ ਅਤੇ ਸਾਂਤੀ ਪ੍ਰਸ਼ਾਦ ਸ਼ਰਮਾ ਨੇ ਦਿੰਦੇ ਹੋਏ ਦੱਸਿਆ ਕਿ ਮੰਦਰ ਕਮੇਟੀ ਭਿੱਖੀਵਿੰਡ ਵਲੋਂ ਸਮੇਂ ਸਮੇਂ ਸਿਰ ਭਿੱਖੀਵਿੰਡ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ।
ਭਿੱਖੀਵਿੰਡ, 12 ਸਤੰਬਰ (ਬੌਬੀ)–ਭਿੱਖੀਵਿੰਡ ਤੋਂ ਭਗਤਾਂ ਨੇ ਮਾਤਾ ਚਿੰਤਪੂਰਨੀ, ਮਾਤਾ ਬੰਗਲਾ ਮੁੱਖੀ ਜੀ, ਮਾਤਾ ਜਵਾਲਾ ਦੇਵੀ ਜੀ ਅਤੇ ਗੋਰਖ ਟਿੱਬੀ ਦੇ ਦਰਸ਼ਨ ਕੀਤੇ ਅਤੇ ਸਾਂਮ ਨੂੰ 3 ਵਜੇ ਤੋਂ 6 ਵਜੇ ਤੱਕ ਸ਼੍ਰੀ ਸ਼੍ਰੀ 1008 ਮਾਤਾ ਸ਼ਨੀਤਾ ਦੇਵੀ ਜੀ ਡੱਲ ਮੰਦਰ ਵਾਲਿਆਂ ਵਲੋਂ ਮਾਤਾ ਜਵਾਲਾ ਮੁੱਖੀ ਮੰਦਰ ਵਿਚ ਕੀਤੇ ਸਤਿਸੰਗ ਵਿਚ ਹਾਜਰੀ ਭਰੀ ਅਤੇ ਮਾਤਾ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ। ਇਹ ਜਾਣਕਾਰੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਦੇ ਪ੍ਰਧਾਨ ਸੰਦੀਪ ਕੁਮਾਰ ਚੌਪੜਾ ਅਤੇ ਸਾਂਤੀ ਪ੍ਰਸ਼ਾਦ ਸ਼ਰਮਾ ਨੇ ਦਿੰਦੇ ਹੋਏ ਦੱਸਿਆ ਕਿ ਮੰਦਰ ਕਮੇਟੀ ਭਿੱਖੀਵਿੰਡ ਵਲੋਂ ਸਮੇਂ ਸਮੇਂ ਸਿਰ ਭਿੱਖੀਵਿੰਡ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਚੋਪੜਾ, ਸਾਂਤੀ ਪ੍ਰਸ਼ਾਦ ਸ਼ਰਮ, ਇੰਦਰਜੀਤ ਕੱਕੜ, ਰਾਜ ਕੁਮਾਰ ਚੋਪੜਾ, ਅਮਨ ਕੱਕੜ ਅਸ਼ਵਨੀ ਕੁਮਾਰ ਖੰਨਾ, ਰਜੇਸ਼ ਕੁਮਾਰ ਚੋਪੜਾ, ਵਿਨੋਦ ਕੁਮਾਰ ਧਵਨ, ਅਸ਼ਵਨੀ ਕੁਮਾਰ, ਗੁਰਦੇਵ ਸੋਧੀ, ਰਾਣਾ ਸੋਧੀ, ਅਸ਼ਵਨੀ ਮਲਹੋਤਰਾ. ਸ਼ਤੀਸ਼ ਮਲਹੋਤਰਾ, ਚਿੰਤਪੂਰਨੀ ਲੰਗਰ ਕਮੇਟੀ ਦੇ ਮੁਖੀ ਸਦਾਨੰਦ ਚੋਪੜਾ, ਰਘੁਵੰਸ਼ ਕੱਕੜ ਕਰਿਆਨਾ, ਯੂਨੀਅਨ ਦੇ ਪ੍ਰਧਾਨ ਬਲਜੀਤ ਰਾਏ ਚੋਪੜਾ, ਸ਼ਿਵਾਲਾ ਮੰਦਰ ਸੁਰਸਿੰਘ ਤੋਂ ਸ਼ਿਵ ਕੁਮਾਰ ਕਾਕੂ੍ ਭਾਰਦਵਾਜ. ਸੰਦੀਪ ਕੁਮਾਰ, ਹਰੀਬੰਸ ਧਵਨ, ਸ਼ਰਬਜੀਤ ਸੋਂਧੀ, ਰਵੀ ਸ਼ਰਮਾ, ਕੇਵਲ ਅਰੋੜਾ ਆਦਿ ਸੰਗਤਾਂ ਮੌਜੂਦ ਸਨ।