ਸ਼ਾਨਦਾਰ ਸੇਵਾਵਾਂ ਦੇਣ ਵਾਲੇ ਜੂਨੀਅਰ ਇੰਜੀਨੀਅਰਾਂ ਨੂੰ ਮਿਲੀਆਂ ਵਿਭਾਗੀ ਤਰੱਕੀਆਂ ਇੰਜ. ਚਰਨਜੀਤ ਸਿੰਘ ਅਤੇ ਇੰਜ.ਰਵਿੰਦਰ ਸਿੰਘ ਬਣੇ ਵਧੀਕ ਐੱਸ.ਡੀ.ਓ.
ਕੁੱਲਗੜ੍ਹੀ, 12 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਵਿਭਾਗੀ ਤਰੱਕੀ ਦੇ ਕੇ ਨਿਵਾਜਿਆ ਗਿਆ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਡਵੀਜ਼ਨ ਸ਼ੇਰ ਖਾਂ (ਸਾਦੇ ਹਾਸ਼ਮ) ਵਿਖੇ ਪਿਛਲੇ ਲੰਬੇ ਸਮੇਂ ਤੋਂ ਇਮਾਨਦਾਰੀ ਨਾਲ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਜੂਨੀਅਰ ਇੰਜੀਨੀਅਰ ਚਰਨਜੀਤ ਸਿੰਘ ਨੂੰ ਤਰੱਕੀ ਉਪਰੰਤ ਸਬ-ਡਵੀਜ਼ਨ ਫ਼ਿਰੋਜ਼ਸ਼ਾਹ ਵਿਖੇ ਬਤੌਰ ਵਧੀਕ ਐੱਸ.
ਇੰਜ. ਚਰਨਜੀਤ ਸਿੰਘ ਅਤੇ ਇੰਜ. ਰਵਿੰਦਰ ਸਿੰਘ
13-09-2026