ਧਾਰਮਿਕ ਸਮਾਗਮ ਕਰਵਾਇਆ
ਪਠਾਨਕੋਟ, 22 ਨਵੰਬਰ (ਸੁਮਿਤ)- ਦੇਵਉੱਠਣੀ ਇਕਾਦਸ਼ੀ ਦੇ ਪਵਿੱਤਰ ਮੌਕੇ ਡੇਅਰੀਵਾਲ ਗਊਸ਼ਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵਿਧੀ-ਵਿਧਾਨ ਨਾਲ ਹਵਨਯੱਗ ਕਰਵਾਇਆ ਗਿਆ ਤੇ ਭਜਨ-ਕੀਰਤਨ ਰਾਹੀਂ ਭਗਵਾਨ ਦਾ ਗੁਣਗਾਨ ਕੀਤਾ ਗਿਆ ।
ਅਜੀਤ ਡੈਸਕ
23-11-2026