ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਘੁਮਾਣ ਸਾਹਿਬ ਵਿਖੇ ਨਤਮਸਤਕ ਹੋਏ ਐਡਵੋਕੇਟ ਸਰਬਜੀਤ ਸਿੰਘ ਮਾਨ
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਭਗਤ ਬਾਬਾ ਨਾਮਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਚਰਨ-ਛੋਹ ਪ੍ਰਾਪਤ ਧਰਤੀ ਘੁਮਾਣ ਸਾਹਿਬ ਵਿਖੇ ਐਡਵੋਕੇਟ ਸਰਬਜੀਤ ਸਿੰਘ ਮਾਨ ਵਲੋਂ ਨਤਮਸਤਕ ਹੋ ਕੇ ਗੁਰੂ ਘਰ ਦੀ ਹਜ਼ੂਰੀ ਵਿਚ ਹਾਜ਼ਰੀ ਭਰੀ ਗਈ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸ: ਦਲਬੀਰ ਸਿੰਘ ਵਾੜੇ ਅਤੇ ਹੈਪੀ ਘੁਮਾਣ ਵੀ ਮੌਜ਼ੂਦ ਰਹੇ।
ਸਾਰੀਕਾ ਕੁਮਾਰੀ ਤੇ ਸਮਰ ਕੁਮਾਰ ਪਿਤਾ: ਸੰਦੀਪ ਕੁਮਾਰ ਮਾਤਾ: ਰੌਸ਼ਨੀ ਵਾਸੀ: ਗੁਰਦਾਸਪੁਰ ।
22-11-2026