ਰਣਜੀਤ ਸਾਗਰ ਡੈਮ ਤੋਂ 25 ਦਿਨਾਂ ਬਾਅਦ ਬਿਜਲੀ ਉਤਪਾਦਨ ਕੀਤਾ ਸ਼ੁਰੂ
ਸ਼ਾਹਪੁਰ ਕੰਢੀ, 17 ਨਵੰਬਰ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦੀ ਦੂਸਰੀ ਇਕਾਈ ਸ਼ਾਹਪੁਰ ਕੰਢੀ ਡੈਮ ਦੇ ਕੰਮ ਵਿਚ ਤੇਜੀ ਲਿਆਉਣ ਅਤੇ ਨਹਿਰਾਂ ਦੀ ਮੁਰੰਮਤ ਕਾਰਨ ਰਣਜੀਤ ਸਾਗਰ ਡੈਮ ਤੋਂ 25 ਦਿਨ ਪਹਿਲਾਂ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਸ਼ਾਮ 4 ਵਜੇ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦਿਨ ਬਿਜਲੀ ਉਤਪਾਦਨ ਬੰਦ ਕੀਤਾ ਸੀ, ਉਸ ਦਿਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 506 ਮੀਟਰ ਸੀ, 25 ਦਿਨ ਬਿਜਲੀ ਉਤਪਾਦਨ ਬੰਦ ਰਹਿਣ ਕਾਰਨ ਅੱਜ ਸ਼ਾਮ 4 ਵਜੇ ਝੀਲ ਦਾ ਪੱਧਰ 508.
ਅਜੀਤ ਡੈਸਕ
18-11-2026