05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਠਾਨੀਆ ਦੀ ਅਗਵਾਈ ਹੇਠ ਸੰਗਰੂਰ ਰੈਲੀ ਲਈ 25 ਕਾਰਾਂ ਦਾ ਕਾਫਲਾ ਰਵਾਨਾ

ਸ਼ਾਹਪੁਰ ਕੰਢੀ, 4 ਨਵੰਬਰ (ਰਣਜੀਤ ਸਿੰਘ)- ਪੰਜਾਬ ਕਾਂਗਰਸ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ‘ਇੰਨਸਾਫ ਰੈਲੀ’ ’ਚ ਸ਼ਾਮਿਲ ਹੋਣ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪੱਮੀ ਪਠਾਨੀਆ ਦੀ ਅਗਵਾਈ ਹੇਠ 25 ਗੱਡੀਆਂ ਦਾ ਜਥਾ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਕਾਂਗਰਸ ਪੰਜਾਬ ਅੰਦਰ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ।

ਅਜੀਤ ਡੈਸਕ 05-11-2026
ਸ਼ਾਹਪੁਰ ਕੰਢੀ, 4 ਨਵੰਬਰ (ਰਣਜੀਤ ਸਿੰਘ)- ਪੰਜਾਬ ਕਾਂਗਰਸ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ‘ਇੰਨਸਾਫ ਰੈਲੀ’ ’ਚ ਸ਼ਾਮਿਲ ਹੋਣ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪੱਮੀ ਪਠਾਨੀਆ ਦੀ ਅਗਵਾਈ ਹੇਠ 25 ਗੱਡੀਆਂ ਦਾ ਜਥਾ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਕਾਂਗਰਸ ਪੰਜਾਬ ਅੰਦਰ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ 90 ਤੋਂ ਵੱਧ ਸੀਟਾਂ ਜਿੱਤ ਕੇ ਬਹੁਮਤ ਵਾਲੀ ਸਰਕਾਰ ਬਣੇਗੀ । ਇਸ ਮੌਕੇ ਸੁਨੀਲ ਗੋਲਡੀ, ਮੋਹਨ ਸਿੰਘ, ਪੂਰਨ ਸਿੰਘ ਪਠਾਨੀਆ, ਮਨਜੀਤ ਮਿਨਹਾਸ, ਗਿਆਨ ਚੰਦ ਲੂੰਬਾ, ਮੋਹਿਤ ਮਹਿਰਾ, ਅਮਨ ਸਿੰਘ, ਅੰਮ੍ਰਿਤ ਸਿੰਘ, ਮੁਕੇਸ਼ ਜ਼ੈਲਦਾਰ, ਸੌਰਵ, ਵਿਸ਼ਾਲ, ਵਿੱਕੀ ਮੰਗਾ, ਦਲੀਪ ਸਿੰਘ ਤੇ ਅਸ਼ਵਨੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸੀ ਆਗੂ ਪੰਕਜ ਰਾਏ ਸਾਥੀਆਂ ਸਮੇਤ ਇਨਸਾਫ਼ ਰੈਲੀ ਸੰਗਰੂਰ ਵਿਖੇ ਹੋਏ ਸ਼ਾਮਿਲ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਵਿਦਿਆਰਥੀ ਵਿਦਿਅਕ ਯਾਤਰਾ ’ਤੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।