05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜ਼ਿਲ੍ਹਾ ਕੰਪਲੈਕਸ ਵਿਖੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਗੁਰਦਾਸਪੁਰ, 4 ਨਵੰਬਰ (ਪੰਕਜ ਸ਼ਰਮਾ)- ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਕੰਪਲੈਕਸ ਵਿਖੇ ਵਿਸ਼ਾਲ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਯੂਨੀਅਨ ਦੇ ਆਗੂਆਂ ਰਘਬੀਰ ਸਿੰਘ ਬਡਵਾਲ ਸੂਬਾ ਚੇਅਰਮੈਨ, ਸਾਵਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਗੁਰਜੀਤ ਸਿੰਘ ਰੰਧਾਵਾ ਤੇ ਇਮੈਨੂੰਐਲ ਨਾਹਰ ਜ਼ਿਲ੍ਹਾ ਜਨਰਲ ਸਕੱਤਰ, ਅਸ਼ਵਨੀ ਫੱਜੂਪੁਰ ਤੇ ਸਤਨਾਮ ਸਿੰਘ ਭੀਖੋਵਾਲ ਵਲੋਂ ਸਾਂਝੇ ਤੌਰ ’ਤੇ ਦੱਸਿਆ ਗਿਆ ਕਿ 5 ਤੇ 6 ਨਵੰਬਰ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ’ਚ ਮੁਕੰਮਲ ਛੋੜ ਹੜਤਾਲ ਕਰਕੇ ਕੰਪਿਊਟਰ ਬੰਦ ਰੱਖੇ ਜਾਣਗੇ। ਇਸ ਮੌਕੇ ਵਿ ਜੇ ਕੁਮਾਰ, ਹਰਪ੍ਰੀਤ ਸਿੰਘ, ਪਰਗਟ ਸਿੰਘ, ਜਸਪ੍ਰੀਤ ਸਿੰਘ, ਗੁਰਦਿਤ ਸਿੰਘ, ਅਨੁਦੀਪ ਸ਼ਰਮਾ, ਦਲਬੀਰ ਸਿੰਘ ਭੋਗਲ, ਰਾਹੁਲ ਮਹਾਜਨ, ਪੰਡਿਤ ਨਨਿਤ ਰਿਖੀ, ਪ੍ਰਭਜੋਤ ਸਿੰਘ, ਨਵਜੋਧ ਸਿੰਘ, ਰਵੀ ਰਾਜਨ, ਰਾਜਬੀਰ ਸਿੰਘ, ਸ਼ਰਨਜੀਤ ਸਿੰਘ, ਵਿਕਰਮ, ਪ੍ਰਭਦੀਪ ਸਿੰਘ, ਜਗਸੀਰ ਸਿੰਘ, ਕਿਰਨਪਾਲ ਸਿੰਘ, ਅਸ਼ਵਨੀ ਸ਼ਰਮਾ, ਜਸਪਾਲ ਸਿੰਘ ਦਿਓਲ, ਚਾਚਾ ਪ੍ਰੇਮ ਸਿੰਘ, ਰਾਹੁਲ, ਹਰਜੰਤ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ ।

ਅਜੀਤ ਡੈਸਕ 05-11-2026

ਪਿਛਲੀ ਖ਼ਬਰ ਕਾਰ ਸ਼ਿੰਗਾਰ ਸ਼ੋ-ਰੂਮ ’ਤੇ ਗੋਲੀ ਚੱਲਣ ਦਾ ਮਾਮਲਾ, ਦੋ ਨਾਬਾਲਿਗ ਸ਼ੂਟਰ ਗ੍ਰਿਫਤਾਰ ਅਗਲੀ ਖ਼ਬਰ ਭਗਵਾਨਪੁਰੀਆ ਟੀਮ ਨੂੰ ਪਿੰਡ ਸਮਰਾਏ ’ਚ ਮਿਲਿਆ ਵੱਡਾ ਬਲ, ਬਲਾਕ ਸੰਮਤੀ ਮੈਂਬਰ ਸੈਂਕੜੇ ਸਾਥੀਆਂ ਸਮੇਤ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।