ਸ੍ਰੀ ਰਾਮ ਲੀਲ੍ਹਾ ਭਾਰਤੀ ਸੱਭਿਆਚਾਰ ਤੇ ਮਰਿਆਦਾਵਾਂ ਦਾ ਅਨਿੱਖੜਵਾਂ ਅੰਗ-ਸ੍ਰਿਜਲ ਗੁਪਤਾ
ਪਠਾਨਕੋਟ, 17 ਅਕਤੂਬਰ (ਸੰਧੂ)-ਆਦਰਸ਼ ਯੁਵਾ ਕਲੱਬ ਘਿਆਲਾ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲਾ ਦੇ ਮੰਚਨ ਦਾ ਸਮਾਜ ਸੇਵਕ ਸ੍ਰਿਜਲ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ੁਭ ਆਰੰਭ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਸ੍ਰਿਜਲ ਗੁਪਤਾ ਨੂੰ ਸਨਮਾਨਿਤ ਕੀਤਾ।
ਸ੍ਰੀ ਰਾਮ ਲੀਲਾ ਦੇ ਮੰਚਨ ਦੌਰਾਨ ਮੁੱਖ ਮਹਿਮਾਨ ਸਮਾਜ ਸੇਵਕ ਸ੍ਰਿਜਲ ਗੁਪਤਾ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ। ਤਸਵੀਰ : ਸੰਧੂ
18-10-2026