ਦਿਨ-ਦਿਹਾੜੇ ਚੋਰਾਂ ਨੇ ਮੰਦਰ ’ਚ ਦਾਖ਼ਲ ਹੋ ਕੇ 30 ਹਜ਼ਾਰ ਦਾ ਪਿੱਤਲ ਦਾ ਟੱਲ ਕੀਤਾ ਚੋਰੀ
ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਤਾਲਿਬਪੁਰ ਦੇ ਪ੍ਰਸਿੱਧ ਇਤਿਹਾਸਕ ਮੰਦਿਰ ’ਚ ਚੋਰਾਂ ਵਲੋਂ ਦਿਨ ਦਿਹਾੜੇ 30 ਹਜ਼ਾਰ ਰੁਪਏ ਦਾ ਪਿੱਤਲ ਦਾ ਟੱਲ ਚੋਰੀ ਕਰ ਲਏ ਜਾਣ ਦੀ ਖਬਰ ਮਿਲੀ ਹੈ । ਇਸ ਘਟਨਾ ਦੀਆਂ ਤਸਵੀਰਾਂ ਸੀ.
ਤਾਲਿਬਪੁਰ ਦੇ ਮੰਦਰ ਵਿਚੋਂ ਦਿਨ ਦਿਹਾੜੇ ਚੋਰੀ ਦੌਰਾਨ ਚੋਰਾਂ ਦੀ ਸੀ.ਸੀ.ਟੀ.ਵੀ. ਕੈਮਰੇ ਕੈਦ ਹੋਈ ਫੋਟੋ ।
05-10-2026