11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸ੍ਰੀ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਜਾਗਰਣ ਤੇ ਸੰਤ ਸੰਮੇਲਨ 15 ਨੂੰ

ਸ਼ਾਹਪੁਰ ਕੰਢੀ, 11 ਨਵੰਬਰ (ਰਣਜੀਤ ਸਿੰਘ) - ਸ਼ਾਹਪੁਰ ਕੰਢੀ ਦੇ ਸ੍ਰੀ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਮਹਾਨ ਸੰਤ ਸੰਮੇਲਨ ਤੇ ਮਹਾਂਮਾਈ ਦਾ ਜਾਗਰਨ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਅੱਜ ਕਾਰਡ ਜਾਰੀ ਕਰਦੇ ਹੋਏ ਮਹਾਂਮੰਡਲੇਸ਼ਵਰ ਸ੍ਰੀ 1008 ਸਵਾਮੀ ਦਿਵਿਆ ਨੰਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਹਾਂਮਾਈ ਦਾ ਜਾਗਰਨ ਕਰਵਾਇਆ ਜਾ ਰਿਹਾ ਹੈ ਜਿਸ ਦਾ ਆਰੰਭ ਸਵੇਰੇ 8 ਵਜੇ ਹਵਨਯੱਗ ਨਾਲ ਕੀਤਾ ਜਾਵੇਗਾ । ਦੁਰਗਾ ਸਤੂਤੀ ਪਾਠ ਸਤਿਸੰਗ ਤੇ ਆਏ ਹੋਰ ਮਹਾਂ ਪੁਰਸ਼ ਆਪਣੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ।

ਪ੍ਰੋਗਰਾਮ ਦਾ ਕਾਰਡ ਜਾਰੀ ਕਰਦੇ ਹੋਏ ਸਵਾਮੀ ਸ੍ਰੀ 1008 ਵਿੱਦਿਆ ਨੰਦ। ਤਸਵੀਰ: ਰਣਜੀਤ ਸਿੰਘ 12-11-2026
ਸ਼ਾਹਪੁਰ ਕੰਢੀ, 11 ਨਵੰਬਰ (ਰਣਜੀਤ ਸਿੰਘ) - ਸ਼ਾਹਪੁਰ ਕੰਢੀ ਦੇ ਸ੍ਰੀ ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਮਹਾਨ ਸੰਤ ਸੰਮੇਲਨ ਤੇ ਮਹਾਂਮਾਈ ਦਾ ਜਾਗਰਨ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਅੱਜ ਕਾਰਡ ਜਾਰੀ ਕਰਦੇ ਹੋਏ ਮਹਾਂਮੰਡਲੇਸ਼ਵਰ ਸ੍ਰੀ 1008 ਸਵਾਮੀ ਦਿਵਿਆ ਨੰਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਹਾਂਮਾਈ ਦਾ ਜਾਗਰਨ ਕਰਵਾਇਆ ਜਾ ਰਿਹਾ ਹੈ ਜਿਸ ਦਾ ਆਰੰਭ ਸਵੇਰੇ 8 ਵਜੇ ਹਵਨਯੱਗ ਨਾਲ ਕੀਤਾ ਜਾਵੇਗਾ । ਦੁਰਗਾ ਸਤੂਤੀ ਪਾਠ ਸਤਿਸੰਗ ਤੇ ਆਏ ਹੋਰ ਮਹਾਂ ਪੁਰਸ਼ ਆਪਣੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ । ਰਾਤ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਅੰਤਰਰਾਸ਼ਟਰੀ ਭਜਨ ਗਾਇਕ ਰਵਿੰਦ ਭਾਟੀਆ, ਜੰਮੂ ਤੋਂ ਵਰਸ਼ਾ ਜਾਮਵਾਲ ਮਹਾਂਮਾਈ ਦੇ ਭਜਨਾਂ ਨਾਲ ਭਗਤਾਂ ਨੂੰ ਨਿਹਾਲ ਕਰਨਗੇ । ਇਸ ਮੌਕੇ ਸ਼ਰਧਾਧਾਮ ਟਰੱਸਟ ਦੇ ਪ੍ਰਧਾਨ ਬਲਸ਼ੇਰ ਸਿੰਘ, ਮਹਾਤਮਾ ਹਰਸਵਰੂਪ, ਮਹਾਤਮਾ ਕ੍ਰਿਪਾਲਾ ਨੰਦ, ਗਊ ਸੇਵਾ ਸੰਮਤੀ ਦੇ ਪ੍ਰਧਾਨ ਅਮਿਤ ਚਾੜਕ, ਮਹਾਤਮਾ ਪੱਪੂ, ਮਹਾਤਮਾ ਹਰੀ, ਵਿਜੇ ਕੁਮਾਰ, ਮਨੋਹਰ ਲਾਲ ਅਤੇ ਨੰਦ ਕਿਸ਼ੋਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪਿੰਡ-ਪਿੰਡ ਖੇਡ ਸਹੂਲਤਾਂ ਪਹੁੰਚਣ ਨਾਲ ਨਿਖਰੇਗੀ ਨਵੀਂ ਪ੍ਰਤਿਭਾ- ਸੌਂਦ ਅਗਲੀ ਖ਼ਬਰ ਟ੍ਰੈਫਿਕ ਇੰਚਾਰਜ ਬ੍ਰਹਮ ਦੱਤ ਅਤੇ ਉਨ੍ਹਾਂ ਦੀ ਟੀਮ ਨੇ ਮਿਸਾਲੀ ਸੇਵਾ ਨਿਭਾਅ ਕੇ ਸਮਾਜ ਲਈ ਪੇਸ਼ ਕੀਤੀ ਵਧੀਆ ਉਦਾਹਰਨ- ਅਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।