ਸ਼ਹਿਰ ਧਾਰੀਵਾਲ ’ਚ ਦੁਕਾਨ ਤੇ ਰੇਹੜੀਆਂ ਨੂੰ ਲੱਗੀ ਭਿਆਨਕ ਅੱਗ- ਲੱਖਾਂ ਦਾ ਨੁਕਸਾਨ
ਧਾਰੀਵਾਲ, 18 ਸਤੰਬਰ (ਸਵਰਨ ਸਿੰਘ-ਧਾਰੀਵਾਲ ਸ਼ਹਿਰ ਦੇ ਮੁੱਖ ਮਾਰਗ ’ਤੇ ਸਥਿਤ ਇਕ ਦੁਕਾਨ ਤੇ ਫਲ/ਸਬਜ਼ੀ ਦੀਆਂ ਚਾਰ ਰੇਹੜੀਆਂ ਨੂੰ ਅੱਗ ਲੱਗਣ ਕਾਰਨ ਲਗਭਗ 8-9 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਸਬਜ਼ੀ ਵਿਕਰੇਤਾ ਵਿਸ਼ਾਲ ਨੇ ਦੱਸਿਆ ਕਿ ਰਾਤ ਕਰੀਬ 11:00 ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਦੁਕਾਨ/ਰੇਹੜੀ ਨੂੰ ਅੱਗ ਲੱਗ ਗਈ ਹੈ।
ਭਿਆਨਕ ਅੱਗ ਨਾਲ ਨੁਕਸਾਨਿਆ ਗਿਆ ਦੁਕਾਨ ਤੇ ਰੇਹੜੀਆਂ ਦਾ ਸਾਮਾਨ। ਤਸਵੀਰ : ਸਵਰਨ ਸਿੰਘ
19-09-2026