ਕ੍ਰਿਕਟ ਹੱਬ ਪਟਿਆਲਾ ਵਿਖੇ ਕੋਚ ਕਮਲਪ੍ਰੀਤ ਸੰਧੂ ਦੀ ਅਗਵਾਈ ’ਚ ਚੇਅਰਮੈਨ ਵਿਕਰਾਂਤ ਸੰਧੂ ਦਾ ਸਨਮਾਨ
ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਕ੍ਰਿਕਟ ਹੱਬ ਪਟਿਆਲਾ ਵਿਖੇ ਕਿ੍ਕਟ ਹੱਬ ਦੇ ਡਾਇਰੈਕਟਰ ਕਮਲਪ੍ਰੀਤ ਸੰਧੂ ਦੀ ਅਗਵਾਈ ’ਚ ਰਾਜ ਵਿਕਰਾਂਤ ਸਿੰਘ ਸੰਧੂ ਦਾ ਮਿਲਕਫ਼ੈਡ ਵੇਰਕਾ ਦੇ ਚੇਅਰਮੈਨ ਨਿਯੁਕਤ ਹੋਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਮਲਪ੍ਰੀਤ ਸੰਧੂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਹ ਰਾਜਨੀਤੀ ’ਚ ਪਿਛਲੇ ਲੰਮੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਹਨ ਜਿਸ ਨੂੰ ਵੇਖਦਿਆਂ ਉਨ੍ਹਾਂ ਨੂੰ ਸਰਕਾਰ ਵਲੋਂ ਇਹ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ।
ਅਜੀਤ ਡੈਸਕ
19-11-2026