ਸਰਕਾਰ ਕਿਸਾਨਾਂ ਨਾਲ ਮੀਟਿੰਗਾਂ ’ਚ ਕੀਤੇ ਵਾਅਦਿਆਂ ਤਹਿਤ ਲੈਂਡ ਮਾਰਗੇਜ ਬੈਂਕਾਂ ’ਚ ਇਕਮੁਸ਼ਤ ਨਿਪਟਾਰਾ (ਓ.ਟੀ.ਐਸ.) ਸਕੀਮ ਸਮੇਤ ਹੋਰਨਾਂ ਮੰਗਾਂ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ -ਖੋਜੇਮਾਜਰਾ, ਵਜ਼ੀਦਪੁਰ ਕਿਸਾਨ ਜਥੇਬੰਦੀਆਂ 12 ਨੂੰ ਫ਼ਰੀਦਕੋਟ ’ਚ ਮੀਟਿੰਗ ਉਪਰੰਤ ਡੀ. ਸੀ. ਦਫ਼ਤਰ ਵੱਲ ਰੋਸ ਮਾਰਚ ਕਰਨਗੀਆਂ- ਖੋਜੇਮਾਜਰਾ
ਬਸੀ ਪਠਾਣਾਂ, 9 ਅਕਤੂਬਰ (ਰਾਜਿੰਦਰ ਸ਼ਰਮਾ, ਐਚ. ਐਸ.
ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਖੋਜੇਮਾਜਰਾ ਤੇ ਜ਼ਿਲ੍ਹਾ ਸਕੱਤਰ ਜਨਰਲ ਗੁਰਜੀਤ ਸਿੰਘ ਵਜੀਦਪੁਰ।
10-10-2026