ਰੌਜ਼ਾ ਮੰਢਾਲੀ ਸ਼ਰੀਫ ਵਿਖੇ ਹਲਕਾ ਇੰਚਾਰਜ ਡਾ. ਬਿੱਟੂ ਹੋਏ ਨਤਮਸਤਕ
ਬਹਿਰਾਮ, 22 ਅਕਤੂਬਰ (ਨਛੱਤਰ ਸਿੰਘ ਬਹਿਰਾਮ)- ਰੌਜ਼ਾ ਮੰਢਾਲੀ ਸ਼ਰੀਫ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨਤਮਸਤਕ ਹੋਏ ਉਪਰੰਤ ਉਨ੍ਹਾਂ ਸਾਈਂ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਪਾਸੋਂ ਅਸ਼ੀਰਵਾਦ ਲਿਆ।
ਅਜੀਤ ਡੈਸਕ
23-10-2026