19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕੈਨੇਡਾ ਸਟੱਡੀ ਵੀਜ਼ਾ 2027 ਦੇ ਇੰਟੇਕ ’ਚ ਅਪਲਾਈ ਕਰਨ ਦਾ ਸੁਨਹਿਰੀ ਮੌਕਾ-ਕਨਵਰ ਅਰੋੜਾ

ਨਵਾਂਸ਼ਹਿਰ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ.

ਅਜੀਤ ਡੈਸਕ 19-10-2026
ਨਵਾਂਸ਼ਹਿਰ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਕੈਨੇਡਾ ਦੇ ਵੀਜ਼ਿਆਂ ਦੀ ਰਫ਼ਤਾਰ ਪਿਛਲੇ 2 ਸਾਲਾਂ ਤੋ ਕਾਫ਼ੀ ਘੱਟ ਰਹੀ ਹੈ ਪਰ ਹੁਣ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਹਾਂ ਪੱਖੀ ਸਹਿਯੋਗ ਦੇ ਰਿਹਾ ਹੈ। ਪਿਛਲੇ ਕੁਛ ਦਿਨਾਂ ’ਚ ਸਾਡੇ ਕੈਨੇਡਾ ਦੇ ਵੀਜ਼ੇ ਆਏ ਹਨ। ਜੇਕਰ ਕਿਸੇ ਵਿਦਿਆਰਥੀ ਨੇ 12ਵੀਂ ਕਿਸੇ ਵੀ ਬੋਰਡ ਕਿਸੇ ਵੀ ਸਟ੍ਰੀਮ ਵਿਚ ਕਲੀਅਰ ਕੀਤੀ ਹੈ 2 ਤੋਂ 3 ਸਾਲ ਦਾ ਗੈਪ ਪੈ ਗਿਆ ਹੈ ਓਵਰਆਲ 60 ਫੀਸਦੀ ਨੰਬਰ ਹਨ ਤੇ ਆਈਲਟਸ ’ਚ 6 ਬੈਂਡ ਹਰ ਮਾਡਿਊਲ ’ਚੋਂ ਹਨ ਜਾਂ ਪੀ. ਟੀ. ਈ. ਵਿਚੋਂ 60 ਸਕੋਰ ਹਰ ਇਕ ਮਾਡਿਊਲ ਵਿਚੋਂ ਹਨ ਅਪਲਾਈ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਨੇ ਕਿਸੇ ਵੀ ਫੀਲਡ ਵਿਚ ਡਿਗਰੀ ਕੀਤੀ ਹੈ ਬੇਸ਼ੱਕ 10 ਸਾਲ ਤੋਂ ਵੀ ਵੱਧ ਗੈਪ ਪੈ ਚੁੱਕਾ ਹੈ ਆਈਲਟਸ ਓਵਰਆਲ 6.5 ਘੱਟੋ ਘੱਟ 6 ਬੈਂਡ ਹਨ ਜਾਂ ਫਿਰ ਪੀ. ਟੀ. ਈ. ’ਚੋਂ 60 ਸਕੋਰ ਹਨ ਅਪਲਾਈ ਕਰ ਸਕਦੇ ਹਨ। ਪਿਛਲੇ ਸਮੇਂ ਦੌਰਾਨ ਕੈਨੇਡਾ ਨੇ ਬਹੁਤ ਵੱਡੇ ਪੱਧਰ ’ਤੇ ਰਿਫਿਊਜ਼ਲ ਦਿੱਤੀ ਹੈ ਇਸ ਵੇਲੇ ਚਾਹਵਾਨ ਵਿਦਿਆਰਥੀ ਅਪਲਾਈ ਕਰ ਸਕਦੇ ਹਨ ਕਿਉਂਕਿ ਸਟੱਡੀ ਵੀਜ਼ਾ ਦੇ ਵਧੀਆ ਨਤੀਜੇ ਆ ਰਹੇ ਹਨ। ਕਿਸੇ ਵੀ ਦੇਸ਼ ਤੋਂ ਰਿਫਿਊਜ਼ਲ ਲਗਵਾ ਚੁੱਕੇ ਵਿਦਿਆਰਥੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜੇਕਰ ਬੱਚੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹਨ ਤਾਂ ਅਪਲਾਈ ਕਰ ਸਕਦੇ ਹਨ । ਹੁਣ ਸਾਰਿਆਂ ਦੀ ਮਨਪਸੰਦ ਕੈਟੇਗਰੀ ਰਿਸਕ ਸਾਡਾ ਵੀਜ਼ਾ ਤੁਹਾਡਾ ਕੈਨੇਡਾ ਸਟੱਡੀ ਵੀਜ਼ਾ ਵਿਚ ਵੀ ਉਪਲਬਧ ਹੈ। ਜਿਹੜੇ ਬੱਚੇ ਰਿਫਿਊਜ਼ਲ ਲਗਵਾ ਕੇ ਪੈਸੇ ਖਰਾਬ ਕਰ ਚੁੱਕੇ ਹਨ ਇਸ ਵਿਚ ਫਾਇਦਾ ਲੈ ਸਕਦੇ ਹਨ। ਜਿਹੜੇ ਆਪਣੇ ਸਪਾਊਜ਼ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਨ ਉਹ ਵੀ ਅਪਲਾਈ ਕਰ ਸਕਦੇ ਹਨ ਡਿਗਰੀ ਤੋਂ ਬਾਅਦ 10 ਸਾਲ ਦਾ ਗੈਪ ਵੀ ਸਵੀਕਾਰ ਹੈ ਆਈਲਟਸ ’ਚੋਂ 6.5 ਬੈਂਡ ਹੋਣ ਚਾਹੀਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਕਨਵਰ ਅਰੋੜਾ ਨੂੰ ਸਿੱਧਾ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫਤਰ ਮਿਲ ਸਕਦੇ ਹਨ।
ਪਿਛਲੀ ਖ਼ਬਰ ਮਜਾਰਾ ਮੋਜੋਵਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 21 ਨੂੰ ਅਗਲੀ ਖ਼ਬਰ ਸੂਰੀ ਹਸਪਤਾਲ ਦੇ ਬਾਨੀ ਡਾ. ਉਜਾਗਰ ਸਿੰਘ ਸੂਰੀ ਦੀ ਮਨਾਈ ਪਹਿਲੀ ਬਰਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।