ਗਿਆਨ ਸਿੰਘ ਗਹਿਲ ਮਜਾਰੀ ਨੂੰ ਸ਼ਰਧਾਂਜਲੀਆਂ ਭੇਟ
ਗੁਣਾਚੌਰ, 29 ਸਤੰਬਰ (ਅਮਰੀਕ ਕਟਾਰੀਆ)-ਸਮਾਜ ਸੇਵੀ ਕੁਲਦੀਪ ਬੰਗਾ ਤੇ ਸੁਰਜੀਤ ਬੰਗਾ ਦੇ ਪਿਤਾ ਸਰਦਾਰ ਗਿਆਨ ਸਿੰਘ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ। ਉਨ੍ਹਾਂ ਨਮਿਤ ਪਿੰਡ ਗਹਿਲ ਮਜਾਰੀ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ।
ਗਿਆਨ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਦਾ ਦਿ੍ਸ਼।
30-09-2026