ਦੁਸਹਿਰੇ ਸੰਬੰਧੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ
ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਹਰ ਸਾਲ ਮਨਾਏ ਜਾਂਦੇ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਪੰਡਤ ਅਸ਼ੋਕ ਗੌੜ ਵਲੋਂ ਪਾਠ-ਪੂਜਾ ਕਰਨ ਉਪਰੰਤ ਝੰਡਾ ਚੜਾਉਣ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ, ਸੰਤ ਇੰਦਰਾ ਜੀ ਜਲੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
26 ਦੀ ਮੋਗਾ ਰੈਲੀ ਸੰਬੰਧੀ ਗੱਲਬਾਤ ਸਮੇਂ ਆਗੂ। ਤਸਵੀਰ : ਕਲੇਰ
21-09-2026