08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬੀ. ਡੀ. ਪੀ. ਓ. ਦਫਤਰ ’ਚ ਟ੍ਰੇਨਿੰਗ ਜਾਰੀ

ਨਵਾਂਸ਼ਹਿਰ, 7 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਬਲਾਕ ਨਵਾਂਸ਼ਹਿਰ ਵਿਖੇ ਕੁਆਲਟੀ ਜੀ. ਪੀ.

ਅਜੀਤ ਡੈਸਕ 08-09-2026
ਨਵਾਂਸ਼ਹਿਰ, 7 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਬਲਾਕ ਨਵਾਂਸ਼ਹਿਰ ਵਿਖੇ ਕੁਆਲਟੀ ਜੀ. ਪੀ. ਡੀ. ਪੀ. ਇੰਟੀਗ੍ਰੈਸ਼ਨ ਪੀ. ਏ. ਆਈ. ਸੰਬੰਧੀ ਟ੍ਰੇਨਿੰਗ ਪ੍ਰੋਗਰਾਮ ਐੱਸ. ਆਈ. ਆਰ. ਡੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਨਵਾਂਸ਼ਹਿਰ ਵਿਖੇ ਸਰਪੰਚਾਂ-ਪੰਚਾਂ ਤੇ ਲਾਇਨ ਵਿਭਾਗ ਦੇ ਕਰਮਚਾਰੀਆਂ ਨੂੰ ਹਰਦੀਪ ਕੌਰ ਰਿਸੋਰਸ ਪਰਸਨ ਅਤੇ ਅਮਨਦੀਪ ਕੌਰ ਰਿਸੋਰਸ ਪਰਸਨ ਵਲੋਂ ਕੁਆਲਟੀ ਜੀ. ਪੀ. ਡੀ. ਪੀ. ਇੰਟੀਗ੍ਰੈਸ਼ਨ ਪੀ. ਏ. ਆਈ. ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ 12 ਸਤੰਬਰ ਤੱਕ ਦਿੱਤੀ ਜਾਣੀ ਹੈ।
ਪਿਛਲੀ ਖ਼ਬਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਸ਼ਾ ਵਰਕਰਾਂ ਦਾ ਲਗਾਇਆ ਟ੍ਰੇਨਿੰਗ ਕੈਂਪ ਅਗਲੀ ਖ਼ਬਰ ਪੱਲੀ ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ 16 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।